ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 77
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA
दोहरा ॥
LINE 02
ਅਗਨਤਮਾਰੇਗਨੈਕੋਭਜੈਜੁਸੁਰਕਰਿਤ੍ਰਾਸ
ਅਣਗਿਣਤ (ਦੇਵਤੇ) ਮਾਰੇ ਗਏ, (ਉਨ੍ਹਾਂ ਨੂੰ) ਕੌਣ ਗਿਣੇ? ਜਿਹੜੇ ਦੇਵਤੇ ਡਰ ਕੇ ਭਜੇ ਸਨ
Innumerable gods were killed and innumerable ran away in fear.
अगनत मारे गनै को भजै जु सुर करि त्रास ॥
LINE 03
ਧਾਰਿਧਿਆਨਮਨਸਿਵਾਕੋਤਕੀਪੁਰੀਕੈਲਾਸ੧੯॥॥
(ਉਨ੍ਹਾਂ ਨੇ) ਮਨ ਵਿਚ ਦੁਰਗਾ ('ਸਿਵਾ') ਦਾ ਧਿਆਨ ਧਰ ਕੇ ਕੈਲਾਸ਼-ਪੁਰੀ ਜਾ ਤਕੀ ॥੧੯॥
All (the remaining) gods, meditating on Shiva, went towards Kailash mountain.19.
धारि धिआन मन सिवा को तकी पुरी कैलास ॥१९॥
LINE 04
ਦੇਵਨਕੋਧਨੁਧਾਮਸਭਦੈਤਨਲੀਓਛਿਨਾਇ
ਦੇਵਤਿਆਂ ਦੇ ਸਾਰੇ ਧਨ ਅਤੇ ਧਾਮ ਨੂੰ ਦੈਂਤਾਂ ਨੇ ਖੋਹ ਲਿਆ।
The demons seized all the abodes and wealth of gods.
देवन को धनु धाम सभ दैतन लीओ छिनाइ ॥
LINE 05
ਦਏਕਾਢਿਸੁਰਧਾਮਤੇਬਸੇਸਿਵਪੁਰੀਜਾਇ੨੦॥॥
(ਉਨ੍ਹਾਂ ਨੂੰ) ਸੁਅਰਗ ਵਿਚੋਂ ਕਢ ਦਿੱਤਾ ਅਤੇ ਉਹ ਕੈਲਾਸ਼ ('ਸਿਵਪੁਰੀ') ਵਿਚ ਰਹਿਣ ਲਗੇ ॥੨੦॥
They drove them out of the city of gods, the gods then came to live in the city of Shiva.20.
दए काढि सुर धाम ते बसे सिव पुरी जाइ ॥२०॥
LINE 06
ਕਿਤਕਿਦਿਵਸਬੀਤੇਤਹਾਨ੍ਹਾਵਨਨਿਕਸੀਦੇਵਿ
(ਦੈਂਤਾਂ ਦੁਆਰਾ ਭਜਾਏ ਹੋਏ) ਦੇਵਤਿਆਂ ਨੂੰ (ਸ਼ਿਵ ਪੁਰੀ ਵਿਚ ਟਿਕਿਆਂ) ਜਦੋਂ ਕੁਝ ਦਿਨ ਬੀਤ ਗਏ, (ਤਦੋਂ ਇਕ ਦਿਨ) ਇਸ਼ਨਾਨ ਕਰਨ ਲਈ ਦੇਵੀ (ਨਦੀ ਉਪਰ) ਆ ਨਿਕਲੀ।
After several days goddess came to take a bath there.
कितकि दिवस बीते तहा न्हावन निकसी देवि ॥
LINE 07
ਬਿਧਿਪੂਰਬਸਭਦੇਵਤਨਕਰੀਦੇਵਿਕੀਸੇਵ੨੧॥॥
ਸਭ ਦੇਵਤਿਆਂ ਨੇ ਮਿਲ ਕੇ ਵਿਧੀ ਪੂਰਵਕ ਦੇਵੀ ਦੀ ਸੇਵਾ ਕੀਤੀ ॥੨੧॥
All the gods, according to the prescribed method, made obeisance to her.21.
बिधि पूरब सभ देवतन करी देवि की सेव ॥२१॥
GURBANI.WORLD