GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 64
Display Settings
Translations
ਦੋਹਰਾ
ਦੋਹਰਾ:
DOHRA
दोहरा ॥
ਆਲਸੂਨਕਹਮਾਰਿਕੈਇਹਦਿਸਿਕੀਯੋਪਯਾਨ
ਰਸਤੇ ਵਿਚ ਪੈਂਦੇ ਆਲਸ਼ੂਨ (ਨਾਂ ਦੇ ਪਿੰਡ) ਨੂੰ ਜਿਤ ਕੇ (ਅਸੀਂ) ਇਸ ਪਾਸੇ ਵਲ ਚਲ ਪਏ
I came to this side after destroying alsun on my way
आलसून कह मारि कै इह दिसि कीयो पयान ॥
ਭਾਂਤਿਅਨੇਕਨਕੇਕਰੇਪੁਰਿਅਨੰਦਸੁਖਆਨਿ॥੨੪॥
ਅਤੇ ਆਨੰਦਪੁਰ ਆ ਕੇ ਅਨੇਕ ਤਰ੍ਹਾਂ ਦੇ ਸੁਖ ਮਾਣੇ ॥੨੪॥
And enjoyed in various ways after reaching Anandpur.24.
भांति अनेकन के करे पुरि अनंद सुख आनि ॥२४॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਨਦੌਨਜੁਧਬਰਨਨੰਨਾਮਨੌਮੋਧਿਆਇਸਮਾਪਤਮਸਤੁਸੁਭਮਸਤੁ॥੯॥੩੪੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਨਦੌਨ ਜੁਧ ਬਰਨਨੰ' ਨਾਂ ਵਾਲੇ ਨੌਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ, ਸਭ ਸ਼ੁਭ ਹੈ ॥੯॥੩੪੪॥
End of Ninth Chapter of BACHITTAR NATAK entitled ‘Description of the battle of Nadaun.9.344.
इति स्री बचित्र नाटक ग्रंथे नदौन जुध बरननं नाम नौमो धिआइ समापतम सतु सुभम सतु ॥९॥३४४॥
GURBANI.WORLD
ਪਿਛਲਾ Share ਹੋਮ Save ਅਗਲਾ