ਪੁਨਹਾ॥
ਪੁਨਹਾ:
PUNHA
पुनहा ॥
ਆਇਸਅਬਜੋਹੋਇਗ੍ਰੰਥਤਉਮੈਰਚੌ॥
ਹੁਣ ਜੇ (ਤੇਰੀ) ਆਗਿਆ ਹੋਏ, ਤਾਂ ਮੈਂ ਗ੍ਰੰਥ ਦੀ ਰਚਨਾ ਕਰਾਂ।
If I am permitted now, I shall compose my Granth (book).
आइस अब जो होइ ग्रंथ तउ मै रचौ ॥
ਰਤਨਪ੍ਰਮੁਦਕਰਬਚਨਚੀਨਿਤਾਮੈਗਚੌ॥
ਪ੍ਰਸੰਨ ਕਰਨ ਵਾਲੇ ਰਤਨਾਂ ਦੇ ਤੁਲ ਬਚਨਾਂ ਨੂੰ ਚੁਣ ਕੇ ਉਸ ਵਿਚ ਜੜ੍ਹਾਂ।
I shall find and set the delight-giving gem-like words.
रतन प्रमुद कर बचन चीनि ता मै गचौ ॥
ਭਾਖਾਸੁਭਸਭਕਰਹੋਧਰਿਹੋਕ੍ਰਿਤਮੈ॥
ਸਭ ਸ਼ੁਭ ਭਾਖਾ ਕਰ ਕੇ (ਇਸ) ਰਚਨਾ ਵਿਚ ਧਰਾਂ।
In this composition, I shall use the beautiful language
भाखा सुभ सभ करहो धरिहो क्रित मै ॥
ਅਦਭੁਤਿਕਥਾਅਪਾਰਸਮਝਕਰਿਚਿਤਮੈ॥੬॥
(ਅਤੇ) ਅਪਾਰ ਤੇ ਅਨੋਖੀ ਕਥਾ ਨੂੰ ਚਿਤ ਵਿਚ ਸਮਝ ਕੇ (ਉਸ ਦੀ ਰਚਨਾ ਕਰਾਂ) ॥੬॥
And whatever I have thought in my mind, I shall narrate that wonderful story.6.
अदभुति कथा अपार समझ करि चित मै ॥६॥
GURBANI.WORLD