ਛੁਟੀਚੰਡਿਜਾਗੈਬ੍ਰਹਮਕਰਿਓਜੁਧਕੋਸਾਜੁ॥
(ਉਸ ਵੇਲੇ) ਯੋਗ-ਨਿੰਦ੍ਰਾ (ਚੰਡ) ਖੁਲ੍ਹੀ, ਵਿਸ਼ਣੂ ਜਾਗੇ ਅਤੇ ਯੁੱਧ ਦੀ ਤਿਆਰੀ ਕੀਤੀ।
When the Lord Vishnu awoke from sleep, he made preparations for war.
छुटी चंडि जागै ब्रहम करिओ जुध को साजु ॥
ਦੈਤਸਭੈਘਟਿਜਾਹਿਜਿਉਬਢੈਦੇਵਤਨਰਾਜ॥੧੦॥
ਜਿਸ ਤਰ੍ਹਾਂ ਦੈਂਤ ਘਟ ਜਾਣ ਅਤੇ ਦੇਵਤਿਆਂ ਦਾ ਰਾਜ ਵੱਧੇ (ਇਸ ਪ੍ਰਕਾਰ ਦੇ ਯਤਨ ਕਰਨ ਲਗੇ) ॥੧੦॥
So that the demons may decrease in number and the rule of gods be increased.10.
दैत सभै घटि जाहि जिउ बढै देवतन राज ॥१०॥