ਖਹੇਵੀਰਧੀਰੰਉਠੀਸਸਤ੍ਰਝਾਰੰ॥
ਧੀਰਜ ਵਾਲੇ ਸੂਰਮੇਂ ਆਪੋ ਵਿੱਚ ਖਹਿੰਦੇ ਸਨ।
The trumpets resounded violently, the warriors began to fight and the blows of weapons were showered
ਛਲੇਚਾਰਚਿਤ੍ਰੰਬਚਿਤ੍ਰੰਤਬਾਣੰ॥
(ਉਨ੍ਹਾਂ ਦੇ) ਸ਼ਸਤ੍ਰਾਂ ਵਿੱਚੋਂ ਅੱਗ ਨਿਕਲਦੀ ਸੀ ਅਤੇ ਅਲੌਕਿਕ ਚਿੱਤਰਕਾਰੀ ਵਾਲੇ ਬਾਣ ਚਲਦੇ ਸਨ।
ਰਣੰਰੋਸਰਜੇਮਹਾਤੇਜਵਾਣੰ॥੭੩੬॥
ਵੱਡੇ ਤੇਜ ਵਾਲੇ ਸੂਰਮੇਂ ਯੁੱਧ ਦੇ ਰੋਸ ਨਾਲ ਭਰੇ ਪੀਤੇ (ਫਿਰਦੇ ਸਨ) ॥੭੩੬॥
The arrows were discharged creating wondrous type of paintings and the mighty warriors moved in the battlefield being highly infuriated.736.
ਚਾਚਰੀਛੰਦ॥
ਚਾਚਰੀ ਛੰਦ
CHAACHARI STANZA
ਉਠਾਈ॥
(ਇਕ ਨੇ ਤਲਵਾਰ ਚੁੱਕੀ)
ਦਿਖਾਈ॥
ਵਿਖਾਈ,
ਨਚਾਈ॥
ਇਧਰ ਉਧਰ ਘੁੰਮਾਈ
ਚਲਾਈ॥੭੩੭॥
ਅਤੇ ਚਲਾ ਦਿੱਤੀ ॥੭੩੭॥
The sword arose, seemed, danced and was struck.737.
ਭ੍ਰਮਾਈ॥
(ਦੂਜੇ ਨੇ ਤਲਵਾਰ ਨੂੰ ਆਪਣੇ ਹੱਥ ਵਿੱਚ) ਘੁਮਾਇਆ,
ਦਿਖਾਈ॥
ਵੈਰੀ ਨੂੰ ਦਿਖਾਇਆ,
ਕੰਪਾਈ॥
ਕੰਬਾਇਆ ਅਤੇ
ਚਖਾਈ॥੭੩੮॥
(ਵੈਰੀ ਨੂੰ ਸਵਾਦ) ਚਖਾਇਆ ॥੭੩੮॥
An illusion was created the sword was shown again and the blow was struck tremblingly.738.
ਕਟਾਰੀ॥
(ਇਕਨਾਂ ਨੇ)
ਅਪਾਰੀ॥
ਅਪਾਰ ਕਟਾਰਾਂ
ਪ੍ਰਹਾਰੀ॥
ਸ਼ਾਹ-ਰਗ
ਸੁਨਾਰੀ॥੭੩੯॥
(ਸੁਨਾਰੀ) ਉਤੇ ਮਾਰੀਆਂ ॥੭੩੯॥
Blows were struck with various.739.
ਪਚਾਰੀ॥
ਦੂਜੇ ਪਾਸਿਓਂ ਵੀ ਵੰਗਾਰ
ਪ੍ਰਹਾਰੀ॥
ਅਤੇ ਲਲਕਾਰ ਕੇ
ਹਕਾਰੀ॥
ਕਟਾਰੀਆਂ ਦਾ
ਕਟਾਰੀ॥੭੪੦॥
ਪ੍ਰਹਾਰ ਕੀਤਾ ਗਿਆ ॥੭੪੦॥
The swords were drawn, the warriors challenged and the blows wre struck with spears.740.
ਉਠਾਏ॥
(ਇਕਨਾਂ) ਨੇ ਭਾਲੇ ਚੁੱਕ ਕੇ,
ਗਿਰਾਏ॥
(ਵੈਰੀ ਨੂੰ) ਵਿਖਾਏ
ਭਗਾਏ॥
ਅਤੇ (ਵੈਰੀ ਨੂੰ ਮਾਰ ਕੇ)
ਦਿਖਾਏ॥੭੪੧॥
ਡਿਗਾ ਦਿੱਤਾ ਜਾਂ ਭਜਾ ਦਿੱਤਾ ॥੭੪੧॥
The warriors were raised, caused to fall and run and shown the way . 741.