ਭੂਮਿਮਧਕਰਮਕੀਏਅਨੇਕਾ॥੮੩੨॥
(ਕਿਉਂਕਿ) ਗ੍ਰੰਥ ਵੱਧ ਜਾਣ ਤੋਂ ਹਿਰਦੇ ਵਿੱਚ ਡਰਦਾ ਹਾਂ ॥੮੩੩॥
Go-medh, Ajmedh and Bhoop-medh several types of Yajnas were performed.832.
ਨਾਗਮੇਧਖਟਜਗਕਰਾਏ॥
ਦਸ ਹਜ਼ਾਰ ਤੇ ਦਸ ਵਰ੍ਹੇ ਤਕ,
ਜਉਨਕਰੇਜਨਮੇਜਯਪਾਏ॥
ਅਯੁੱਧਿਆ ਸ਼ਹਿਰ ਦਾ ਸ੍ਰੀ ਰਾਮ ਨੇ ਰਾਜ ਕੀਤਾ।
Six Nagmedh Yajnas were performed which bring victory in life
ਅਉਰੈਗਨਤਕਹਾਲਗਜਾਊਾਂ॥
ਤਦ ਨੂੰ ਕਾਲ ਦੀ ਦਸ਼ਾ ਨੇੜੇ ਆ ਗਈ।
ਗ੍ਰੰਥਬਢਨਤੇਹੀਏਡਰਾਊਾਂ॥੮੩੩॥
ਸ੍ਰੀ ਰਾਮ ਦੇ ਸਿਰ ਉਤੇ ਮੌਤ ਨੇ ਡੰਕਾ ਵਜਾ ਦਿੱਤਾ ॥੮੩੪॥
To what extent I should enumerate them because there is fear of the Granth becoming voluminous.833.
ਦਸਸਹੰਸ੍ਰਦਸਬਰਖਪ੍ਰਮਾਨਾ॥
ਉਸ (ਕਾਲ) ਨੂੰ ਅਨੇਕ ਤਰ੍ਹਾਂ ਨਾਲ ਨਮਸਕਾਰ ਹੈ,
ਰਾਜਕਰਾਪੁਰਅਉਧਨਿਧਾਨਾ॥
ਜਿਸ ਨੇ ਸਾਰੇ ਜਗਤ ਨੂੰ ਜਿੱਤ ਕੇ ਆਪਣੇ ਵਸ ਕੀਤਾ ਹੋਇਆ ਹੈ।
Ram ruled in Avadphpuri for ten thousand and ten years,
ਤਬਲਉਕਾਲਦਸਾਨੀਅਰਾਈ॥
ਸਭ ਦੇ ਸਿਰ ਉਤੇ ਉਸ ਦਾ ਡੰਕਾ ਵਜਦਾ ਹੈ।
ਰਘੁਬਰਸਿਰਿਮ੍ਰਿਤਡੰਕਬਜਾਈ॥੮੩੪॥
(ਉਸ ਨੂੰ) ਕੀ ਰਾਜਾ ਅਤੇ ਕੀ ਕੰਗਾਲ ਕੋਈ ਵੀ ਜਿੱਤ ਨਹੀਂ ਸਕਿਆ ॥੮੩੫॥
Then according to time schedule, the death beat its drum.834.
ਨਮਸਕਾਰਤਿਹਬਿਬਿਧਿਪ੍ਰਕਾਰਾ॥
ਦੋਹਰਾ
ਜਿਨਜਗਜੀਤਕਰਯੋਬਸਸਾਰਾ॥
ਜਿਹੜੇ ਉਸ (ਕਾਲ) ਦੀ ਸ਼ਰਨੀਂ ਪਏ ਹਨ, (ਉਨ੍ਹਾਂ ਨੂੰ ਉਸ ਨੇ) ਹੱਥ ਦੇ ਕੇ ਬਚਾ ਲਿਆ ਹੈ।
I bow before death in various ways, which has conquered the whole world and keeping it under its control.
ਸਭਹਨਸੀਸਡੰਕਤਿਹਬਾਜਾ॥
ਉਂਜ ਕ੍ਰਿਸ਼ਨ, ਵਿਸ਼ਣੂ ਤੇ ਰਾਮ ਚੰਦਰ ਆਦਿਕ ਕੋਈ ਵੀ (ਉਸ ਤੋਂ) ਬਚਿਆ ਨਹੀਂ ਹੈ ॥੮੩੬॥
ਜੀਤਨਸਕਾਰੰਕਅਰੁਰਾਜਾ॥੮੩੫॥
ਚੌਪਈ ਛੰਦ
The drum of death beats on everyone’s head and no king or pauper had been able to conquer it.835.
ਦੋਹਰਾ॥
ਬਹੁਤ ਤਰ੍ਹਾਂ ਨਾਲ ਰਾਜ ਦੇ ਠਾਠ-ਬਾਠ ਕੀਤੇ,
DOHRA
ਜੇਤਿਨਕੀਸਰਨੀਪਰੇਕਰਦੈਲਏਬਚਾਇ॥
ਦੇਸਾਂ ਦੇ ਰਾਜਿਆਂ ਨੂੰ ਜਿੱਤਿਆ।
ਜੌਨਹੀਕੋਊਬਾਚਿਆਕਿਸਨਬਿਸਨਰਘੁਰਾਇ॥੮੩੬॥
(ਨੀਤੀ ਦੇ) ਸਾਮ, ਦਾਮ, ਦੰਡ ਅਤੇ ਭੇਦ ਚੌਹਾਂ ਅੰਗਾਂ ਦੀ
He, who came under its refuge, it saved him and he, who did not go under its refuge, he could not be saved whether he was Krishna or Vishnu or Ram.836.
ਚੌਪਈਛੰਦ॥
ਵੇਦਾਂ ਅਨੁਸਾਰੀ ਵਿਵਸਥਾ ਦੀ ਪਾਲਣਾ ਕੀਤੀ ॥੮੩੭॥
CHAUPAI STANZA
ਬਹੁਬਿਧਿਕਰੋਰਾਜਕੋਸਾਜਾ॥
ਸਾਰੇ ਵਰਨਾਂ ਨੂੰ ਆਪਣੇ-ਆਪਣੇ ਕੰਮਾਂ ਵਿੱਚ ਰੱਖਿਆ।
ਦੇਸਦੇਸਕੇਜੀਤੇਰਾਜਾ॥
ਚੌਹਾਂ ਵਰਨਾਂ ਨੂੰ ਚਲਾਈ ਰਖਿਆ।
ਸਾਮਦਾਮਅਰੁਦੰਡਸਭੇਦਾ॥
ਛਤ੍ਰੀ ਬ੍ਰਾਹਮਣਾਂ ਦੀ ਸੇਵਾ ਕਰਦੇ ਸਨ
ਜਿਹਬਿਧਿਹੁਤੀਸਾਸਨਾਬੇਦਾ॥੮੩੭॥
ਅਤੇ ਵੈਸ਼ ਛਤ੍ਰੀਆਂ ਨੂੰ ਆਪਣਾ ਪੂਜਯ ਸਮਝਦੇ ਸਨ ॥੮੩੮॥
Performing his royal duties in many ways and practising Sama, Dama, Dand and Bhed and other methods of administration, Ram conquered other kings of many countries.837.
ਬਰਨਬਰਨਅਪਨੀਕ੍ਰਿਤਲਾਏ॥
ਸ਼ੂਦਰ ਸਾਰਿਆਂ ਦੀ ਸੇਵਾ ਕਰਦੇ ਸਨ।
ਚਾਰਚਾਰਹੀਬਰਨਚਲਾਏ॥
ਜਿਥੇ ਕੋਈ (ਕਹਿੰਦਾ) ਉਥੇ ਹੀ ਉਹ ਜਾਂਦੇ ਸਨ।
He caused every caste to do its duties and set in motion Varnashram Dharma
ਛਤ੍ਰੀਕਰੈਂਬਿਪ੍ਰਕੀਸੇਵਾ॥
ਜਿਸ ਤਰ੍ਹਾਂ ਵੇਦ ਦੀ ਆਗਿਆ ਹੁੰਦੀ,