GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 286
Display Settings
ਅਰੂਪਾਛੰਦ
ਹੱਥ ਵਿੱਚ ਲਿਆ ॥੮੨੨॥
AROOPA STANZA
ਸੁਨੀਬਾਨੀ
ਸੀਤਾ ਨੇ ਮਨ ਵਿੱਚ ਕਿਹਾ-
ਸੀਆਰਾਨੀ
ਦੋਹਰਾ
ਲਯੋਆਨੀ
ਜੇਕਰ ਮੈਂ ਮਨ ਬਚਨ ਅਤੇ ਕਰਮ ਸਹਿਤ ਸ੍ਰੀ ਰਾਮ ਤੋਂ ਬਿਨਾਂ ਕਿਸੇ ਹੋਰ ਨੂੰ (ਪੁਰਸ਼ ਰੂਪ ਕਰਕੇ ਨਹੀਂ ਵੇਖਿਆ)
ਕਰੈਪਾਨੀ॥੮੨੨॥
ਤਾਂ ਇਸ ਵੇਲੇ ਰਾਮ ਜੀ ਸਹਿਤ ਸਾਰੇ ਜੀ ਪੈਣ, ਇਹ ਕਹਿ ਕੇ ਉਸ ਸਥਾਨ (ਉਤੇ ਪਾਣੀ ਛਿੜਕ ਦਿੱਤਾ) ॥੮੨੩॥
Sita heard the speech and took water in her hand.822.
ਸੀਤਾਬਾਚਮਨਮੈ
ਅਰੂਪਾ ਛੰਦ
Address of Sita to her mind :
ਦੋਹਰਾ
(ਉਸੇ ਵੇਲੇ) ਸਾਰੇ ਜਾਗ ਪਏ,
DOHRA
ਜਉਮਨਬਚਕਰਮਨਸਹਿਤਰਾਮਬਿਨਾਨਹੀਅਉਰ
(ਸਭ ਦੇ) ਭਰਮ ਦੂਰ ਹੋ ਗਏ।
If in my mind, speech and action someone else except Ram had not been there at any time,
ਤਉਰਾਮਸਹਿਤਜੀਐਕਹਯੋਸੀਆਤਿਹਠਉਰ॥੮੨੩॥
ਹਠ ਨੂੰ ਤਿਆਗ ਕੇ
Then at this time all the dead alogwith Ram may be reanimated.823.
ਅਰੂਪਾਛੰਦ
(ਸੀਤਾ ਦੇ) ਪੈਰੀਂ ਜਾ ਲੱਗੇ ॥੮੨੪॥
AROOPA STANZA
ਸਭੈਜਾਗੇ
(ਸ੍ਰੀ ਰਾਮ ਨੇ) ਸੀਤਾ ਨੂੰ ਲਿਆਂਦਾ
ਭ੍ਰਮੰਭਾਗੇ
ਅਤੇ (ਉਸ ਨੂੰ) ਜਗਤ ਦੀ ਰਾਣੀ,
ਹਠੰਤਯਾਗੇ
ਧਰਮ ਦੀ ਧਾਮ
ਪਗੰਲਾਗੇ॥੮੨੪॥
ਅਤੇ ਸਤੀ ਕਰਕੇ ਮੰਨ ਲਿਆ ॥੮੨੫॥
All the dead were reanimated, the illusion of all was removed and all leaving their persistence fell at the feet of SIta.824.
ਸੀਆਆਨੀ
(ਸ੍ਰੀ ਰਾਮ ਦੇ) ਮਨ ਨੂੰ ਚੰਗੀ ਲੱਗੀ,
ਜਗੰਰਾਨੀ
ਗਲ ਨਾਲ ਲਾਈ
ਧਰਮਧਾਨੀ
ਅਤੇ ਸਤੀ ਕਰਕੇ ਜਾਣਿਆ
ਸਤੀਮਾਨੀ॥੮੨੫॥
ਅਤੇ ਮਨ ਵਿੱਚ ਆਦਰ ਦਿੱਤਾ ॥੮੨੬॥
Sita was accepted as queen of the world and a sati, the source of Dharma.825.
ਮਨੰਭਾਈ
ਦੋਹਰਾ
ਉਰੰਲਾਈ
ਬਹੁਤ ਤਰ੍ਹਾਂ ਨਾਲ ਸੀਤਾ ਨੂੰ ਗਿਆਨ ਉਪਦੇਸ਼ ਦੇ ਕੇ,
ਸਤੀਜਾਨੀ
ਲਵ ਅਤੇ ਕੁਸ਼ ਦੋਹਾਂ ਸਮੇਤ ਸ੍ਰੀ, ਰਾਜਾ ਰਾਮ ਚੰਦਰ ਅਯੁੱਧਿਆ ਦੇਸ਼ ਵੱਲ ਚੱਲ ਪਏ ॥੮੨੭॥
ਮਨੈਮਾਨੀ॥੮੨੬॥
ਚੌਪਈ
Ram loved her and considering her a sati, he hugged her to his bosom.826.
ਦੋਹਰਾ
ਬਹੁਤ ਤਰ੍ਹਾਂ ਨਾਲ ਪੁੱਤਰਾਂ ਨੂੰ ਗਿਆਨ ਉਪਦੇਸ਼ ਦਿੱਤਾ
DOHRA
ਬਹੁਬਿਧਿਸੀਅਹਿਸਮੋਧਕਰਿਚਲੇਅਜੁਧਿਆਦੇਸ
ਅਤੇ ਸੀਤਾ ਸਹਿਤ ਸ੍ਰੀ ਰਾਮ ਅਯੁੱਧਿਆ ਨੂੰ ਚੱਲੇ।
ਲਵਕੁਸਦੋਊਪੁਤ੍ਰਨਿਸਹਿਤਸ੍ਰੀਰਘੁਬੀਰਨਰੇਸ॥੮੨੭॥
ਅਨੇਕ ਤਰ੍ਹਾਂ ਦੇ ਸ਼ਸਤ੍ਰ (ਉਨ੍ਹਾਂ ਦੇ ਸਰੀਰ ਉੱਤੇ ਸ਼ੋਭਾ ਪਾ ਰਹੇ ਹਨ।
Instructing Sita in many ways and taking Lava and Kusha with him Raghuvir Ram started for Ajodhya.827.
ਚੌਪਈ
ਮਾਨੋ ਤਿੰਨ ਰਾਮ ਬਣ ਕੇ ਆਏ ਹਨ ॥੮੨੮॥
CHAUPAI
ਬਹੁਤੁਭਾਤਿਕਰਸਿਸਨਸਮੋਧਾ
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਤਿੰਨਾਂ ਭਰਾਵਾਂ ਦੇ ਸੈਨਾ ਸਹਿਤ ਜੀਣ ਦੇ ਪ੍ਰਸੰਗ ਦੀ ਸਮਾਪਤੀ।
ਸੀਯਰਘੁਬੀਰਚਲੇਪੁਰਿਅਉਧਾ
ਹੁਣ ਸੀਤਾ ਦਾ ਦੋਹਾਂ ਪੁੱਤਰਾਂ ਸਹਿਤ ਅਵਧਪੁਰੀ ਵਿੱਚ ਪ੍ਰਵੇਸ਼ ਦਾ ਕਥਨ
The children were also instructed in many ways and Sita and ram moved towards Oudh.
ਅਨਿਕਬੇਖਸੇਸਸਤ੍ਰਸੁਹਾਏ
ਚੌਪਈ
ਜਾਨਤਤੀਨਰਾਮਬਨਆਏ॥੮੨੮॥
ਤਿੰਨਾਂ ਮਾਵਾਂ ਨੇ (ਪੋਤ੍ਰਿਆਂ ਨੂੰ) ਗਲ ਨਾਲ ਲਾਇਆ
All the there were carrying weapons in different styles and it seemed that three Rams were walking.828.
ਇਤਿਸ੍ਰੀਬਚਿਤ੍ਰਨਾਟਕੇਰਾਮਵਤਾਰੇਤਿਹੂਭਿਰਾਤਨਸੈਨਾਸਹਿਤਜੀਬੋ
ਅਤੇ ਦੋਵੇਂ ਪੁੱਤਰ ਚਰਨਾਂ ਨਾਲ ਲਿਪਟ ਗਏ।
End of the chapter entitled The Reanimation of the Three Brothers alongwith their forces in Ramavtar in BACHITTAR NATAK.
ਸੀਤਾਦੁਹੂਪੁਤ੍ਰਨਸਹਿਤਪੁਰੀਅਵਧਪ੍ਰਵੇਸਕਥਨੰ
ਫਿਰ ਸੀਤਾ ਆ ਕੇ (ਸੱਸਾਂ ਦੇ) ਪੈਰਾਂ 'ਤੇ ਡਿੱਗ ਪਈ।
The description of the Entry of Sita alongwith her two sons in Oudhpuri :
ਚੌਪਈ
ਉਸ ਵੇਲੇ ਦੁੱਖਾਂ ਦੀ ਘੜੀ ਮਿਟ ਗਈ ॥੮੨੯॥
CHAUPAI
ਤਿਹੂੰਮਾਤਕੰਠਨਸੋਲਾਏ
ਕੌਸ਼ਲ ਦੇਸ਼ ਦੈ ਰਾਜੇ ਸ੍ਰੀ ਰਾਮ ਨੇ ਅਸ਼੍ਵਮੇਧ ਯੱਗ
ਦੋਊਪੁਤ੍ਰਪਾਇਨਲਪਟਾਏ
ਨਿਰਵਿਘਨ ਸਮਾਪਤ ਕੀਤਾ।
All the three mothers hugged all of them to their bosoms and Lava and Kusha came forward to touch their feet
ਬਹੁਰਆਨਿਸੀਤਾਪਗਪਰੀ
ਉਨ੍ਹਾਂ ਦੇ ਘਰ ਦੋ ਸਪੁੱਤਰ ਸ਼ੋਭਾ ਪਾ ਰਹੇ ਹਨ
ਮਿਟਗਈਤਹੀਂਦੁਖਨਕੀਘਰੀ॥੮੨੯॥
ਅਤੇ ਉਹ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕੇ ਘਰ ਆਏ ਹਨ ॥੮੩੦॥
Sita also touched their feet and it appeared that the time of suffering had ended.829lkh,
ਬਾਜਮੇਧਪੂਰਨਕੀਅਜਗਾ
ਜਿੰਨੇ ਤਰ੍ਹਾਂ ਦੇ ਯੱਗਾਂ ਦਾ ਵਿਧਾਨ ਕਿਹਾ ਗਿਆ ਹੈ,
ਕਉਸਲੇਸਰਘੁਬੀਰਅਭਗਾ
ਉਹ ਵਿਧੀ ਪੂਰਵਕ ਅਨੇਕ (ਯੱਗ) ਕੀਤਾ ਗਏ।
Raghuvir Ram completed the Ashavamedha Yajna (horse-sacrifice)
ਗ੍ਰਿਹਸਪੂਤਦੋਪੂਤਸੁਹਾਏ
ਜਦੋਂ ਇਕ ਘਟ ਸੌ ਯੱਗ ਪੂਰੇ ਹੋ ਗਏ,
ਦੇਸਬਿਦੇਸਜੀਤਗ੍ਰਹਆਏ॥੮੩੦॥
ਤਾਂ ਇੰਦਰ ਹੈਰਾਨ ਹੋ ਕੇ ਝਟਪਟ ਉਠ ਕੇ ਭੱਜ ਗਿਆ ॥੮੩੧॥
And in his house, his two sons seemed very impressive who had come back home after conquering many countries.830.
ਜੇਤਿਕਕਹੇਸੁਜਗਬਿਧਾਨਾ
ਦਸ-ਬਾਰ੍ਹਾਂ ਰਾਜਸੂਯ ਯੱਗ ਕੀਤੇ,
ਬਿਧਪੂਰਬਕੀਨੇਤੇਨਾਨਾ
ਇੱਕੀ ਤਰ੍ਹਾਂ ਦੇ ਅਸ਼੍ਵਮੇਧ ਯੱਗ ਕੀਤੇ।
All the rituals of Yajna were performed according to Vedic rites, s
ਏਕਘਾਟਸਤਕੀਨੇਜਗਾ
ਅਨੇਕਾਂ ਹੀ ਗੋਮੇਧ ਤੇ ਅਜਮੇਧ ਯੱਗ ਕੀਤੇ।
ਚਟਪਟਚਕ੍ਰਇੰਦ੍ਰਉਠਿਭਗਾ॥੮੩੧॥
ਧਰਤੀ ਵਿੱਚ ਅਨੇਕਾਂ ਹੀ ਹੋਰ ਕਰਮ ਕੀਤੇ ॥੮੩੨॥
Even Yajnas were performed at one place, seeing which Indra wondered and fled away.831.
ਰਾਜਸੁਇਕੀਨੇਦਸਬਾਰਾ
ਛੇ ਹਾਥੀ-ਮੇਧ ਯੱਗ ਕਰਾਏ,
ਬਾਜਮੇਧਿਇਕੀਸਪ੍ਰਕਾਰਾ
ਜਿਹੜੇ ਜਨਮੇਜਾ ਵੀ ਨਾ ਕਰ ਸਕਿਆ।
Ten Rajsu Yajnas and twenty-one kinds of Ashvamedha Yajna were performed.
ਗਵਾਲੰਭਅਜਮੇਧਅਨੇਕਾ
ਹੋਰ ਕਿਥੋਂ ਤਕ ਗਿਣਦਾ ਜਾਵਾਂ ?