GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 464
Display Settings
ਜਉਕੋਊਮਵਾਸਸਾਧਿਭੂਮੀਆਮਿਲਾਵੈਆਨਿਤਾਪਰਿਪ੍ਰਸੰਨਹੋਤਨਿਰਖਨਰਿੰਦਜੀ
ਜੇਕਰ ਕੋਈ ਮਵਾਸ ਆਕੀ ਭੂਮੀਏ ਜਾਗੀਰਦਾਰ ਰਾਜੇ ਨੂੰ ਸਾਧਿ ਸੋਧ ਕੇ ਜਿੱਤ ਕੇ ਆਪਣੇ ਮਹਾਰਾਜੇ ਨੂੰ ਲਿਆ ਮਿਲਾਵੇ ਤਾਂ ਦੇਖ ਕੇ ਰਾਜਾ ਉਸ ਉਪਰ ਪ੍ਰਸੰਨ ਹੋਇਆ ਕਰਦਾ ਹੈ।
If a brave warrior defeats a rebel landlord and brings him into the protection of the king, the king rewards him out of happiness and glory is bestowed upon him.
ਜਉਕੋਊਨ੍ਰਿਪਤਿਭ੍ਰਿਤਿਭਾਗਿਭੂਮੀਆਪੈਜਾਇਧਾਇਮਾਰੈਭੂਮੀਆਸਹਿਤਿਹੀਰਜਿੰਦਜੀ
ਜੇ ਕਰ ਕੇ ਕੋਈ ਰਾਜ ਸੇਵਕ ਭੂਮੀਏ ਆਕੀ ਜਾਗੀਰਦਾਰ ਪਾਸ ਨੱਠ ਕੇ ਚਲਿਆ ਜਾਵੇ ਤਾਂ ਮਹਾਰਾਜਾ ਧਾਈ ਕਰ ਕੇ ਭੂਮੀਏ ਸਮੇਤ ਹੀ ਉਸ ਨੂੰ ਫੜ ਮਾਰ੍ਯਾ ਕਰਦਾ ਹੈ।
But if an employee of the king absconds the king and joins the rebel landlord, the king launches a campaign against him and kills both the rebel landlord as well as the disloyal servant.
ਆਨਕੋਸੇਵਕਰਾਜਦੁਆਰਜਾਇਸੋਭਾਪਾਵੈਸੇਵਕਨਰੇਸਆਨਦੁਆਰਜਾਤਨਿੰਦਜੀ
ਦੂਸਰੇ ਦਾ ਸੇਵਕ ਹੋ ਕੇ ਜੇ ਰਾਜ ਦੁਆਰੇ ਚਲ੍ਯਾ ਜਾਵੇ ਤਾਂ ਸੋਭਾ ਪੌਂਦਾ ਹੈ; ਪ੍ਰੰਤੂ ਰਾਜੇ ਦਾ ਸੇਵਕ ਹੋ ਕੇ ਜੇਕਰ ਹੋਰਸ ਦੁਆਰੇ ਜਾਏ ਤਾਂ ਓਸ ਲਈ ਨਿੰਦਾ ਦੀ ਥਾਂ ਹੁੰਦੀ ਹੈ ਅਰਥਾਤ ਭਲੀ ਗੱਲ ਨਹੀਂ।
If someone's employee takes refuge of the king, he earns praise there. But if a servant of the king goes to someone, he earns slander from all around.
ਤੈਸੇਗੁਰਸਿਖਆਨਅਨਤਸਰਨਿਗੁਰਆਨਸਮਰਥਗੁਰਸਿਖਪ੍ਰਤਿਬਿੰਦਜੀ।੪੬੪।
ਤਿਸੀ ਪ੍ਰਕਾਰ ਗੁਰੂ ਕੇ ਸਿੱਖ ਆਨ ਲਿਔਂਦੇ ਹਨ ਅਨਤ ਹੋਰਨਾਂ ਨੂੰ ਹੋਰਸ ਦੇਵ ਉਪਾਸ਼ਕਾ ਨੂੰ ਸਤਿਗੁਰਾਂ ਦੀ ਸਰਣ ਤੇ ਸਤਿਗੁਰੂ ਹੁੰਦੇ ਹਨ ਓਨਾਂ ਉਪਰ ਪ੍ਰਸੰਨ ਪ੍ਰੰਤੂ ਆਨ ਨ ਸਮਰਥ ਹੋਰ ਕਿਸੇ ਦੀ ਪਾਯਾਂ ਨਹੀਂ ਜੋ ਗੁਰਸਿੱਖ ਤਾਈਂ ਪ੍ਰੇਰ ਕੇ ਭਰਮਾ ਲੈ ਜਾਵੇ ॥੪੬੪॥
Similarly, if a devotee of some god/goddess comes to the True Guru as a devoted disciple, the True Guru bless him with His refuge, initiates him in the meditation of His name. But no god or goddess is capable of granting refuge to any devoted Sikh of the