GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 533
Display Settings
ਜੈਸੇਬਿਨੁਲੋਚਨਬਿਲੋਕੀਐਰੂਪਰੰਗਿਸ੍ਰਵਨਬਿਹੂੰਨਰਾਗਨਾਦਸੁਨੀਜੀਐ
ਜਿਸ ਤਰ੍ਹਾਂ ਲੋਚਨ ਨੇਤ੍ਰਾਂ ਤੋਂ ਬਿਨਾਂ ਰੂਪ ਰੰਗਸੂਰਤ ਸ਼ਕਲ ਨਹੀਂ ਦੇਖੀ ਜਾ ਸਕਦੀ ਤੇ ਸ੍ਰ੍ਰਵਨ ਕੰਨਾਂ ਬਿਨਾਂ ਰਾਗ ਨਾਦ ਸ਼ਬਦ ਸੰਗੀਤ ਦੀ ਧੁਨੀ ਨਹੀਂ ਸੁਣੀ ਜਾ ਸਕਦੀ।
Just as without eyes a face cannot be seen and without ears, no musical note can be heard.
ਜੈਸੇਬਿਨੁਜਿਹਬਾਉਚਰੈਬਚਨਅਰਨਾਸਕਾਬਿਹੂੰਨਬਾਸਬਾਸਨਾਲੀਜੀਐ
ਜਿਸ ਤਰ੍ਹਾਂ ਲੋਚਨ ਨੇਤ੍ਰਾਂ ਤੋਂ ਬਿਨਾਂ ਰੂਪ ਰੰਗ ਸੂਰਤ ਸ਼ਕਲ ਨਹੀਂ ਦੇਖੀ ਜਾ ਸਕਦੀ ਤੇ ਸ੍ਰ੍ਰਵਨ ਕੰਨਾਂ ਬਿਨਾਂ ਰਾਗ ਨਾਦ ਸ਼ਬਦ ਸੰਗੀਤ ਦੀ ਧੁਨੀ ਨਹੀਂ ਸੁਣੀ ਜਾ ਸਕਦੀ।
Just as without tongue, no word can be spoken and without nose no fragrance can be smelled.
ਜੈਸੇਬਿਨੁਕਰਕਰਿਸਕੈਕਿਰਤਕ੍ਰਮਚਰਨਬਿਹੂੰਨਭਉਨਗਉਨਕਤਕੀਜੀਐ
ਜਿਸ ਤਰ੍ਹਾਂ ਹੱਥਾਂ ਬਿਨਾਂ ਕਿਰਤ ਕਮਾਈ ਕਰਨ ਜੋਗ ਕੰਮ ਨਹੀਂ ਕਰ ਸਕੀਦਾ ਅਤੇ ਪੈਰਾਂ ਬਿਨਾਂ ਘਰ ਨੂੰ ਭਲਾ ਕਿਸ ਤਰ੍ਹਾਂ ਜਾਯਾ ਜਾ ਸਕੇ।
Just as without hands no accomplishable work can be done and without feet no place can be reached.
ਅਸਨਬਸਨਬਿਨੁਧੀਰਜੁਧਰੈਦੇਹਬਿਨੁਗੁਰਸਬਦਪ੍ਰੇਮਰਸੁਪੀਜੀਐ।੫੩੩।
ਭੋਜਨ ਬਸਤ੍ਰ ਬਿਨਾਂ ਦੇਹ ਧਰਵਾਸ ਨਹੀਂ ਧਾਰ ਸਕਦੀ ਕੈਮ ਨਹੀਂ ਰਹਿ ਸਕਦੀ ਇਸੇ ਪ੍ਰਕਾਰ ਗੁਰੂਸ਼ਬਦ ਦੀ ਪ੍ਰਾਪਤੀ ਬਾਝੋਂ ਰਸ ਅਨੁਭਵ ਦਾ ਸਵਾਦ ਕਿਸ ਤਰ੍ਹਾਂ ਪੀਣਾ ਪ੍ਰਾਪਤ ਹੋਵੇ ॥੫੩੩॥
Just as without food and clothes a body cannot be kept healthy; similarly without the teachings and divine words obtainable from the True Guru, the wondrous elixir of Lord's love cannot be relished. (533)