GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 589
Display Settings
ਜੈਸੇਅਲਕਮਲਕਮਲਬਾਸਲੇਤਫਿਰੈਕਾਹੂੰਏਕਪਦਮਕੈਸੰਪਟਸਮਾਤਹੈ
ਜਿਵੇਂ ਭੌਰਾ ਹਰੇਕ ਕਮਲ ਫੁਲ ਦੀ ਸੁਗੰਧੀ ਲੈਂਦਾ ਫਿਰਦਾ ਹੈ, ਪਰ ਕਿਸੇ ਇਕ ਕਵਲ ਦੇ ਡੱਬੇ ਵਿਚ ਸਮਾ ਜਾਂਦਾ ਹੈ।
Just as a bumble bee hops from one lotus flower to -another, but sucking nectar from anyone flower at the time of Sunset, it gets arrested in its box-like petals,
ਜੈਸੇਪੰਛੀਬਿਰਖਬਿਰਖਫਲਖਾਤਫਿਰੈਬਰਹਨੇਬਿਰਖਬੈਠੇਰਜਨੀਬਿਹਾਤਹੈ
ਜਿਵੇਂ ਪੰਛੀ ਬਿਰਛ ਬਿਰਛ ਦੇ ਫਲ ਖਾਂਦਾ ਫਿਰਦਾ ਹੈ, ਪਰ ਕਿਸੇ ਵਿਰਲੇ ਬ੍ਰਿਛ ਦੇ ਬੈਠਿਆਂ ਰਾਤ ਗੁਜ਼ਾਰ ਲੈਂਦਾ ਹੈ।
Just as a bird keeps hoping from one tree to the other eating all types of fruits but spends night on a branch of any tree,
ਜੈਸੇਤੌਬ੍ਯਾਪਾਰੀਹਾਟਿਹਾਟਿਕੈਦੇਖਤਫਿਰੈਬਿਰਲੈਕੀਹਾਟਿਬੈਠਬਨਜਲੇਜਾਤਹੈ
ਜਿਵੇਂ ਕਿ ਵਪਾਰੀ ਹੱਟੀ ਹੱਟੀ ਤੇ ਵੇਖਦਾ ਫਿਰਦਾ ਹੈ, ਪਰ ਕਿਸੇ ਵਿਰਲੇ ਦੀ ਹੱਟੀ ਤੇ ਬੈਠ, ਕੇ ਮਾਲ ਖਰੀਦ ਕੇ ਲੈ ਜਾਂਦਾ ਹੈ।
Just as a trader keeps seeing commodities in every shop but purchases goods from anyone of them,
ਤੈਸੇਹੀਗੁਰਸਬਦਰਤਨਖੋਜਤਖੋਜੀਕੋਟਿਮਧੇਕਾਹੂਸੰਗਰੰਗਲਪਟਾਤਹੈ।੫੮੯।
ਤਿਵੇਂ ਹੀ ਖੋਜੀ ਗੁਰੂ ਸ਼ਬਦ ਰੂਪੀ ਰਤਨ ਨੂੰ ਖੋਜਦਾ ਹੈ, ਪਰ ਕ੍ਰੋੜਾਂ ਵਿਚੋਂ ਕਿਸੇ ਇਕ ਨਾਲ ਪ੍ਰੇਮ ਵਿਚ ਲਿਪਟਦਾ ਹੈ ॥੫੮੯॥
Similarly, the seeker of jewel-like Guru's words searches the jewel mine-the True Guru. Amongst many fake Gurus, there is a rare saintly person in whose holy feet a liberation seeker absorbs his mind. (He searches for the True Guru, obtains the elixir of