GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 604
Display Settings
ਜੈਸੇਬਿਬਿਧਪ੍ਰਕਾਰਕਰਤਸਿੰਗਾਰਨਾਰਿਭੇਟਤਭਤਾਰਉਰਹਾਰਸੁਹਾਤਹੈ
ਜਿਵੇਂ ਇਸਤਰੀ ਭਰਤਾ ਨੂੰ ਮਿਲਣ ਹਿਤ ਅਨੇਕ ਪ੍ਰਕਾਰ ਦੇ ਸ਼ਿੰਗਾਰ ਕਰਦੀ ਹੈ, ਪਰ ਜਦ ਪਤੀ ਮਿਲ ਜਾਂਦਾ ਹੈ ਤਾਂ ਫਿਰ ਗਲੇ ਦਾ ਹਾਰ ਆਦਿਕ ਵੀ ਨਹੀਂ ਸੁਹਾਉਂਦਾ।
Just as a wife makes over many type of embellishments in order to attract her husband, but once in the embrace of her husband, she does not like even the necklace in her neck.
ਬਾਲਕਅਚੇਤਜੈਸੇਕਰਤਅਨੇਕਲੀਲਾਸੁਰਤਸਮਾਰਬਾਲਬੁਧਿਬਿਸਰਾਤਹੈ
ਅੰਞਾਣਾ ਬਾਲਕ ਜਿਵੇਂ ਅਨੇਕ ਖੇਡਾਂ ਖੇਡਦਾ ਹੈ, ਪਰ ਜਦ ਸੁਰਤ ਸੰਭਾਲ ਲੈਂਦਾ ਹੈ ਤਾਂ ਬਾਲ ਬੁੱਧਦੀਆਂ ਖੇਡਾਂ ਵਿਸਾਰ ਦਿੰਦਾ ਹੈ।
Just as an innocent child plays many types of games as a child, but as soon as he grows up, he forgets all his childhood preoccupations.
ਜੈਸੇਪ੍ਰਿਯਾਸੰਗਮਸੁਜਸਨਾਯਕਾਬਖਾਨੈਸੁਨਸੁਨਸਜਨੀਸਕਲਬਿਗਸਾਤਹੈ
ਜਿਵੇਂ ਪਿਆਰੇ ਦੇ ਮਿਲਾਪ ਦਾ ਜਸ ਪਤਨੀ ਕਹਿੰਦੀ ਹੈ ਤਾਂ ਸਾਰੀਆਂ ਸਖੀਆਂ ਸੁਣ ਸੁਣ ਕੇ ਖਿੜਦੀਆਂ ਹਨ।
Just as a wife praises before her friends the meeting that she had with her husband and her friends feel happy listening to her details.
ਤੈਸੇਖਟਕਰਮਧਰਮਸ੍ਰਮਗਯਾਨਕਾਜਗਯਾਨਭਾਨੁਉਦੈਉਡਿਕਰਮਉਡਾਤਹੈ।੬੦੪।
ਤਿਵੇਂ ਗਿਆਨ ਕਾਰਜ ਲਈ ਕੀਤੇ ਖਟ ਕਰਮ, ਧਰਮ ਤੇ ਘਾਲਾਂ ਗਿਆਨ ਦੇ ਸੂਰਜ ਪ੍ਰਕਾਸ਼ਿਆਂ ਤਾਰਿਆਂ ਵਾਂਗ ਇਹ ਕਰਮ ਉਡ ਜਾਂਦੇ ਹਨ ॥੬੦੪॥
Similarly, the six righteous deeds performed so laboriously for acquisition of knowledge, all of them disappear with the radiance of Guru's teachings and Naam like the stars disappear with the brightness of the Sun. (All these so-called righteous deeds ar