GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 644
Display Settings
ਜੈਸੇਦਰਪਨਸੂਧੋਸੁਧਮੁਖਦੇਖੀਅਤਉਲਟਕੈਦੇਖੈਮੁਖਦੇਖੀਐਭਇਆਨਸੋ
ਜਿਵੇਂ ਸ਼ੀਸ਼ਾ ਸਿੱਧ ਕਰ ਕੇ ਉਸ ਵਿਚ ਮੂੰਹ ਵੇਖੀਏ ਤਾਂ ਸ਼ੁੱਧ ਮੂੰਹ ਦਿੱਸਦਾ ਹੈ; ਪਰ ਜੇ ਸ਼ੀਸ਼ੇ ਨੂੰ ਉਲਟ ਕੇ ਦੇਖੀਏ ਤਾਂ ਭਿਆਨਕ ਮੂੰਹ ਦਿੱਸਦਾ ਹੈ।
Just as the image is real when the mirror is held straight and it becomes aberrated, when the mirror is held upside down. The face looks awful.
ਮਧੁਰਬਚਨਤਾਹੀਰਸਨਾਸੈਪ੍ਯਾਰੋਲਾਗੈਕੌਰਕਸਬਦਸੁਨਲਾਗੈਉਰਬਾਨਸੋ
ਉਸੇ ਜੀਭ ਤੋਂ ਕੀਹ ਮਿੱਠਾ ਬੋਲ ਪਿਆਰਾ ਲਗਦਾ ਹੈ; ਪਰ ਉਸੇ ਜੀਭ ਤੋਂ ਕੌੜਾ ਬੋਲ ਸੁਣ ਕੇ ਹਿਰਦੇ ਨੂੰ ਤੀਰ ਵਰਗਾ ਲਗਦਾ ਹੈ।
Just as sweet words uttered by tongue feel loving to the ears, but bitter words said with the same tongue hurt like arrow.
ਜੈਸੇਦਾਨੋਖਾਤਗਾਤਪੁਸਮਿਸਸ੍ਵਾਦਮੁਖਪੋਸਤਕੈਪੀਏਦੁਖਬ੍ਯਾਪਤਮਸਾਨਸੋ
ਜਿਵੇਂ ਮੂੰਹ ਅੰਨ ਖਾਂਦਾ ਹੈ ਤਾਂ ਮਿੱਠਾ ਸ੍ਵਾਦ ਲਗਦਾ ਹੈ ਤੇ ਸਰੀਰ ਬਲਵਾਨ ਹੁੰਦਾ ਹੈ ਪਰ ਉਹੋ ਮੂੰਹ ਜੇ ਪੋਸਤ ਪੀਵੇ ਤਾਂ ਦੁੱਖ ਨੂੰ ਪ੍ਰਾਪਤ ਹੋ ਅੰਤ ਮਸਾਣਾਂ ਵਿਚ ਪੁਜਦਾ ਹੈ ਭਾਵ ਮੌਤ ਦਾ ਕਾਰਨ ਬਣਦਾ ਹੈ।
Just as food eaten with the mouth leaves a good taste in the mouth and if poppy extract is consumed with the same mouth, it is distressing and one gets feeling of near death.
ਤੈਸੇਭ੍ਰਿਤਨਿੰਦਕਸ੍ਵਭਾਵਚਕਈਚਕੋਰਸਤਿਗੁਰਸਮਤਸਹਨਸੀਲਭਾਨੁਸੋ।੬੪੪।
ਤਿਵੇਂ ਦਾਸ ਸੁਭਾਵ ਦੇ ਨਿੰਦਕ ਸੁਭਾਵ ਦੋਵੇਂ ਚਕਵੀ ਸੁਭਾਵ ਤੇ ਚਕੋਰ ਸੁਭਾਵ ਵਾਂਗੂ ਹਨ; ਪਰ ਸਤਿਗੁਰੂ ਜੀ ਸਹਿਨਸ਼ੀਲਤਾ ਵਿਚ ਸੂਰਜ ਸਮਾਨ ਹਨ ॥੬੪੪॥
Similarly, the nature of a true servant of the True Guru and a slander is like a Chakvi and Chakor (Chakvi longs for the light of the Sun while a Chakor desires setting of the Sun). The clement nature of the True Guru is like Sun that provides light to al