GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਨਾਨਕ ਦੇਵ ਜੀ
ਅੰਗ 790
Display Settings
Translations
ਮਃ
First Mahalaa:
मः १ ॥
ਸਉਓਲਾਮੑੇਦਿਨੈਕੇਰਾਤੀਮਿਲਨਿੑਸਹੰਸ
(ਇਸ ਜੀਵ ਨੂੰ) ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ;
He receives hundreds and thousands of reprimands, day and night;
सउ ओलामे दिनै के राती मिलनि सहंस ॥
ਸਿਫਤਿਸਲਾਹਣੁਛਡਿਕੈਕਰੰਗੀਲਗਾਹੰਸੁ
(ਕਿਉਂਕਿ ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ (ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੈ।
the swan-soul has renounced the Lord's Praises, and attached itself to a rotting carcass.
सिफति सलाहणु छडि कै करंगी लगा हंसु ॥
ਫਿਟੁਇਵੇਹਾਜੀਵਿਆਜਿਤੁਖਾਇਵਧਾਇਆਪੇਟੁ
ਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ।
Cursed is that life, in which one only eats to fill his belly.
फिटु इवेहा जीविआ जितु खाइ वधाइआ पेटु ॥
ਨਾਨਕਸਚੇਨਾਮਵਿਣੁਸਭੋਦੁਸਮਨੁਹੇਤੁ॥੨॥
ਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ॥੨॥
O Nanak, without the True Name, all one's friends turn to enemies. ||2||
नानक सचे नाम विणु सभो दुसमनु हेतु ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ