GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਅਮਰਦਾਸ ਜੀ
ਅੰਗ 585
Display Settings
Translations
ਮਃ
Third Mahalaa:
मः ३ ॥
ਮੈਜਾਨਿਆਵਡਹੰਸੁਹੈਤਾਮੈਕੀਆਸੰਗੁ
ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ।
I thought that he was a great swan, so I associated with him.
मै जानिआ वड हंसु है ता मै कीआ संगु ॥
ਜੇਜਾਣਾਬਗੁਬਪੁੜਾਜਨਮਿਦੇਦੀਅੰਗੁ॥੨॥
ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ॥੨॥
If I had known that he was only a wretched heron from birth, I would not have touched him. ||2||
जे जाणा बगु बपुड़ा त जनमि न देदी अंगु ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ