ਸੇਹਰਿਨਾਮੁਧਿਆਵਹਿਜੋਹਰਿਰਤਿਆ॥
ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ।
They alone meditate on the Lord's Name, who are imbued with the Lord.
से हरि नामु धिआवहि जो हरि रतिआ ॥
ਹਰਿਇਕੁਧਿਆਵਹਿਇਕੁਇਕੋਹਰਿਸਤਿਆ॥
ਉਸ ਇੱਕ ਹਰੀ ਨੂੰ ਧਿਆਉਂਦੇ ਹਨ, ਜੋ ਸਦਾ ਕਾਇਮ ਰਹਿਣ ਵਾਲਾ ਹੈ;
They meditate on the One Lord; the One and Only Lord is True.
हरि इकु धिआवहि इकु इको हरि सतिआ ॥
ਹਰਿਇਕੋਵਰਤੈਇਕੁਇਕੋਉਤਪਤਿਆ॥
ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ।
The One Lord is pervading everywhere; the One Lord created the Universe.
हरि इको वरतै इकु इको उतपतिआ ॥
ਜੋਹਰਿਨਾਮੁਧਿਆਵਹਿਤਿਨਡਰੁਸਟਿਘਤਿਆ॥
ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ।
Those who meditate on the Lord's Name, cast out their fears.
जो हरि नामु धिआवहि तिन डरु सटि घतिआ ॥
ਗੁਰਮਤੀਦੇਵੈਆਪਿਗੁਰਮੁਖਿਹਰਿਜਪਿਆ॥੯॥
ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ ॥੯॥
The Lord Himself blesses them with Guru's Instruction; the Gurmukh meditates on the Lord. ||9||
गुरमती देवै आपि गुरमुखि हरि जपिआ ॥९॥
WWW.GURBANI.WORLD