ਜੋਲੋੜੀਦੇਰਾਮਸੇਵਕਸੇਈਕਾਂਢਿਆ॥
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ।
Those who long for the Lord, are said to be His servants.
जो लोड़ीदे राम सेवक सेई कांढिआ ॥
ਨਾਨਕਜਾਣੇਸਤਿਸਾਂਈਸੰਤਨਬਾਹਰਾ॥੧॥
ਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥
Nanak knows this Truth, that the Lord is not different from His Saint. ||1||
नानक जाणे सति सांई संत न बाहरा ॥१॥