ਕੋਈਪੜਤਿਕੁਰਾਨਕੋਕੋਈਪੜਤਪੁਰਾਨ॥
ਕੋਈ ਕੁਰਾਨ ਨੂੰ ਪੜ੍ਹਦਾ ਹੈ ਅਤੇ ਕੋਈ ਪੁਰਾਣ ਪੜ੍ਹਦਾ ਹੈ।
Someone studies the Quran and someone studies the Puranas.
कोई पड़ति कुरान को कोई पड़त पुरान ॥
ਕਾਲਨਸਕਤਬਚਾਇਕੈਫੋਕਟਧਰਮਨਿਦਾਨ॥੪੭॥
(ਪਰ) ਇਹ ਸਭ ਵਿਅਰਥ ਧਾਰਮਿਕ ਉਪਚਾਰ ਹਨ ਅਤੇ ਕਾਲ ਤੋਂ ਬਚਾ ਨਹੀਂ ਸਕਦੇ ॥੪੭॥
Mere reading cannot save one from death. Therefore such works are vain and do not help at the time of death.47.
काल न सकत बचाइकै फोकट धरम निदान ॥४७॥