ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ:
BHUJANG PRAYYAT STANZA
भुजंग प्रयात छंद ॥
ਨਮੋਖਗਖੰਡੰਕ੍ਰਿਪਾਣਕਟਾਰੰ॥
(ਹੇ) ਤਲਵਾਰ, ਖੰਡੇ, ਕ੍ਰਿਪਾਨ ਅਤੇ ਕਟਾਰ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।
Salutation to him, who wields spear, double-edged sword, sword and dagger,
नमो खग खंडं क्रिपाण कटारं ॥
ਸਦਾਏਕਰੂਪੰਸਦਾਨਿਰਬਿਕਾਰੰ॥
(ਹੇ) ਸਦਾ ਇਕ ਰੂਪ ਅਤੇ ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ।
Who is ever monomorphic and ever without vices.
सदा एक रूपं सदा निरबिकारं ॥
ਨਮੋਬਾਣਪਾਣੰਨਮੋਦੰਡਧਾਰਿਯੰ॥
(ਹੇ) ਹੱਥ ਵਿਚ ਬਾਣ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ। (ਹੇ) ਦੰਡ (ਸੋਟਾ) ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ।
Salutation to Him, who is the wielder of bow in His hands and who also carries the staff,
नमो बाण पाणं नमो दंड धारियं ॥
ਜਿਨੈਚੌਦਹੂੰਲੋਕਜੋਤੰਬਿਥਾਰਿਯੰ॥੮੭॥
ਜਿਸ ਨੇ ਚੌਦਾਂ ਲੋਕਾਂ ਵਿਚ ਆਪਣੀ ਜੋਤਿ ਨੂੰ ਪਸਾਰਿਆ ਹੋਇਆ ਹੈ (ਉਸ ਨੂੰ ਨਮਸਕਾਰ ਹੈ) ॥੮੭॥
Who hath spread His Light in all the fourteen worlds.87.
जिनै चौदहूं लोक जोतं बिथारियं ॥८७॥
ਨਮਸਕਾਰਯੰਮੋਰਤੀਰੰਤੁਫੰਗੰ॥
(ਹੇ) ਤੀਰ ਅਤੇ ਬੰਦੂਕ ਸਰੂਪ! ਮੇਰੀ (ਤੈਨੂੰ) ਨਮਸਕਾਰ ਹੈ।
I salute the arrow and the gun, I salute the lustrous sword,
नमसकारयं मोर तीरं तुफंगं ॥
ਨਮੋਖਗਅਦਗੰਅਭੈਅੰਅਭੰਗੰ॥
(ਹੇ) ਦਾਗ-ਰਹਿਤ, ਭੈ-ਰਹਿਤ, ਅਟੁੱਟ ਖੜਗ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।
Which Is impenetratable and indestructible.
नमो खग अदगं अभैअं अभंगं ॥
ਗਦਾਯੰਗ੍ਰਿਸਟੰਨਮੋਸੈਹਥੀਅੰ॥
(ਹੇ) ਵੱਡੀ ਗਦਾ ਅਤੇ ਸੈਹੱਥੀ ਦੇ ਸਰੂਪ ਵਾਲੇ! (ਤੈਨੂੰ) ਨਮਸਕਾਰ ਹੈ।
I salute the great mace and lance,
गदायं ग्रिसटं नमो सैहथीअं ॥
ਜਿਨੈਤੁਲੀਯੰਬੀਰਬੀਯੋਨਬੀਅੰ॥੮੮॥
ਜਿਸ ਦੇ ਬਰਾਬਰ ਕੋਈ ਹੋਰ ਦੂਜਾ ਸੂਰਮਾ ਨਹੀਂ ਹੈ (ਉਸ ਨੂੰ ਨਮਸਕਾਰ ਹੈ) ॥੮੮॥
Which have no equal or second in bravery.88.
जिनै तुलीयं बीर बीयो न बीअं ॥८८॥
GURBANI.WORLD