ਚੌਪਈ॥
ਚੌਪਈ:
CHAUPAI
चौपई ॥
ਤੈਸੇਹੀਫੂਲਗੁਲਾਮਜਾਤਿਭਯੋ॥
ਉਸੇ ਤਰ੍ਹਾਂ ਗੁਲਾਮ (ਹੁਸੈਨੀ) ਫੁਲ ਕੇ (ਅੰਨ੍ਹਾ ਹੋ) ਗਿਆ
तैसे ही फूल गुलाम जाति भयो ॥
ਤਿਨੈਨਦ੍ਰਿਸਟਤਰੇਆਨਤਭਯੋ॥
ਅਤੇ ਉਨ੍ਹਾਂ ਨੂੰ ਨਜ਼ਰ ਥਲੇ ਹੀ ਨਾ ਲਿਆਂਦਾ।
Slimilarly the slave Hussain was puffed up with ego, he did not care to notice them.
तिनै न द्रिसट तरे आनत भयो ॥
ਕਹਲੂਰੀਯਾਕਟੌਚਸੰਗਿਲਹਿ॥
ਕਹਿਲੂਰੀਏ (ਭੀਮ ਚੰਦ) ਅਤੇ ਕਟੌਚ (ਕ੍ਰਿਪਾਲ ਚੰਦ) ਨੂੰ ਇਕੱਠਿਆਂ ਵੇਖ ਕੇ
कहलूरीया कटौच संगि लहि ॥
ਜਾਨਾਆਨਨਮੋਸਰਿਮਹਿਮਹਿ॥੮॥
(ਉਸ ਨੇ) ਸਮਝਿਆ ਕਿ ਮੇਰੇ ਵਰਗਾ ਧਰਤੀ ਉਤੇ ਹੋਰ ਕੋਈ ਨਹੀਂ ॥੮॥
With the Rajas of Kahlur and Katoch on his side, he considered himself peerless. 8.
जाना आन न मो सरि महि महि ॥८॥
ਤਿਨਜੋਧਨਆਨੋਥੋਸਾਥਾ॥
ਉਨ੍ਹਾਂ (ਗੁਪਾਲ ਅਤੇ ਰਾਮ ਸਿੰਘ) ਨੇ ਆਪਣੇ ਨਾਲ ਜੋ ਧਨ ਲਿਆਂਦਾ ਸੀ
तिन जो धन आनो थो साथा ॥
ਤੇਦੇਰਹੇਹੁਸੈਨੀਹਾਥਾ॥
ਉਹ ਹੁਸੈਨੀ ਦੇ ਹੱਥ ਵਿਚ ਦੇ ਰਹੇ ਸਨ।
(The Raja of Guler and Ram Singh) offered money to Hussain, which they had brought with them.
ते दे रहे हुसैनी हाथा ॥
ਦੇਤਲੇਤਆਪਨਕੁਰਰਾਨੇ॥
ਦਿੰਦਿਆਂ ਲੈਂਦਿਆਂ ਆਪਸ ਵਿਚ ਤਕਰਾਰ ਹੋ ਗਿਆ।
देत लेत आपन कुरराने ॥
ਤੇਧੰਨਿਲੈਨਿਜਿਧਾਮਸਿਧਾਨੇ॥੯॥
(ਫਲਸਰੂਪ ਉਹ ਦੋਵੇਂ) ਧਨ ਲੈ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ॥੯॥
A dispute arose in giving and taking, therefore the Rajas returned to their places with the money.9.
ते धंनि लै निजि धाम सिधाने ॥९॥
ਚੇਰੋਤਬੈਤੇਜਤਨਤਯੋ॥
ਤਦ (ਉਸ) ਗੁਲਾਮ (ਹੁਸੈਨੀ) ਦਾ ਸ਼ਰੀਰ ਗੁੱਸੇ ਨਾਲ ਤਪ ਗਿਆ
चेरो तबै तेज तन तयो ॥
ਭਲਾਬੁਰਾਕਛੁਲਖਤਨਭਯੋ॥
ਅਤੇ (ਆਪਣਾ) ਚੰਗਾ ਮੰਦਾ ਕੁਝ ਵੀ ਨਾ ਵਿਚਾਰਿਆ।
Then Hussain was enraged and lost the power of discriminating between good and bad.
भला बुरा कछु लखत न भयो ॥
ਛੰਦਬੰਦਨਹਨੈਕੁਬਿਚਾਰਾ॥
(ਉਸ ਨੇ) ਕੋਈ ਰਾਜਨੈਤਿਕ ਚਾਲ ਨਾ ਸੋਚੀ
छंदबंद नह नैकु बिचारा ॥
ਜਾਤਭਯੋਦੇਤਬਹਿਨਗਾਰਾ॥੧੦॥
ਅਤੇ ਤੁਰਤ ਧੌਂਸਾ ਵਜਾ ਕੇ (ਗੁਪਾਲ ਉਤੇ) ਜਾ ਪਿਆ ॥੧੦॥
He made no other consideration and ordered the beating drum against the Raja of Guler.10.
जात भयो दे तबहि नगारा ॥१०॥
ਦਾਵਘਾਵਤਿਨਨੈਕੁਨਕਰਾ॥
ਉਸ ਨੇ ਰਤਾ ਜਿੰਨਾ ਵੀ ਕੋਈ ਦਾਉ-ਪੇਚ ਨਾ ਕੀਤਾ।
दाव घाव तिन नैकु न करा ॥
ਸਿੰਘਹਿਘੇਰਿਸਸਾਕਹੁਡਰਾ॥
(ਉਸ ਨੇ ਗੁਪਾਲ ਨੂੰ ਇੰਜ ਜਾ ਡਰਾਇਆ ਜਿਵੇਂ) ਸ਼ੇਰ ਨੂੰ ਘੇਰ ਕੇ ਸਹਿਆ ਡਰਾਉਣਾ ਚਾਹੁੰਦਾ ਹੋਵੇ।
He did not think of any tactical consideration. The hare surrounded the lion for frightening him.
सिंघहि घेरि ससा कहु डरा ॥
ਪੰਦ੍ਰਹਪਹਰਿਗਿਰਦਤਿਹਕੀਯੋ॥
ਪੰਦ੍ਰਹਾਂ ਪਹਿਰ ਉਸ ਨੇ ਘੇਰਾ ਘਤੀ ਰਖਿਆ
पंद्रह पहरि गिरद तिह कीयो ॥
ਖਾਨਪਾਨਿਤਿਨਜਾਨਨਦੀਯੋ॥੧੧॥
ਅਤੇ ਖਾਣ ਪੀਣ (ਦੀ ਕੋਈ ਚੀਜ਼ ਅੰਦਰ) ਜਾਣ ਨਾ ਦਿੱਤੀ ॥੧੧॥
He besieged him for fifteen pahars (about 45 hours) and did not allow the items of food and drink to reach the state.11.
खान पानि तिन जान न दीयो ॥११॥
ਖਾਨਪਾਨਬਿਨੁਸੂਰਰਿਸਾਏ॥
ਖਾਣ ਪੀਣ ਤੋਂ ਬਿਨਾ ਸੂਰਮੇ ਕ੍ਰੋਧਵਾਨ ਹੋ ਗਏ।
खान पान बिनु सूर रिसाए ॥
ਸਾਮਕਰਨਹਿਤਦੂਤਪਠਾਏ॥
(ਉਨ੍ਹਾਂ ਨੇ) ਸੰਧੀ ਕਰਨ ਲਈ ਦੂਤ ਭੇਜੇ।
Being without food and drink, the warriors were filled with ire, the Raja sent the messengers for the Purpose of making peace.
साम करन हित दूत पठाए ॥
ਦਾਸਨਿਰਖਿਸੰਗਸੈਨਪਠਾਨੀ॥
ਗੁਲਾਮ (ਹੁਸੈਨੀ) ਆਪਣੇ ਨਾਲ ਆਈ ਪਠਾਣਾਂ ਦੀ ਸੈਨਾ ਨੂੰ ਵੇਖ ਦੇ
दास निरखि संग सैन पठानी ॥
ਫੂਲਿਗਯੋਤਿਨਕੀਨਹੀਮਾਨੀ॥੧੨॥
ਹੰਕਾਰਿਆ ਗਿਆ ਅਤੇ ਉਨ੍ਹਾਂ ਦੀ ਕੋਈ (ਵੀ ਗੱਲ) ਨਾ ਮੰਨੀ ॥੧੨॥
Seeing the Pathan forces around him, the slave Hussain lost his balance and did not consider the request of the Raja.12.
फूलि गयो तिन की नही मानी ॥१२॥
ਦਸਸਹੰਸ੍ਰਅਬਹੀਕੈਦੈਹੂ॥
(ਹੁਸੈਨੀ ਨੇ ਸਪਸ਼ਟ ਕੀਤਾ ਕਿ) ਹੁਣ ਹੀ ਦਸ ਹਜ਼ਾਰ ਰੁਪਿਆ ਦਿਉ
दस सहंस्र अब ही कै दैहू ॥
ਨਾਤਰਮੀਚਮੂੰਡਪਰਲੈਹੂ॥
ਨਹੀਂ ਤਾਂ ਸਿਰ ਉਤੇ ਮੌਤ ਆਈ ਸਮਝੋ।
He said, “Either give me ten thousand rupees immediately or take death on year head.”
नातर मीच मूंड पर लैहू ॥
ਸਿੰਘਸੰਗਤੀਯਾਤਹਾਪਠਾਏ॥
(ਇਹ ਸੁਣ ਕੇ ਰਾਜਾ ਗੁਪਾਲ ਘਰ ਪਰਤ ਆਇਆ ਅਤੇ ਬਾਗ਼ੀ ਹੋ ਬੈਠਾ) (ਭੀਮ ਚੰਦ ਨੇ) ਸੰਗਤੀਆ ਸਿੰਘ ਨੂੰ ਉਸ ਕੋਲ ਭੇਜਿਆ
सिंघ संगतीया तहा पठाए ॥
ਗੋਪਾਲੈਸੁਧਰਮਦੇਲ੍ਯਾਏ॥੧੩॥
(ਜੋ) ਗੁਪਾਲ ਨੂੰ ਧਰਮ-ਸਾਖੀ ਦੇ ਕੇ ਲੈ ਆਇਆ ॥੧੩॥
I had sent Sangatia Singh there for making peace (among the chief), he brought Gopal on oath of God.13.
गोपालै सु धरम दे ल्याए ॥१३॥
ਤਿਨਕੇਸੰਗਿਨਉਨਕੀਬਨੀ॥
ਗੋਪਾਲ ਦੀ ਭੀਮ ਚੰਦ ਨਾਲ ਨਾ ਬਣੀ
तिन के संगि न उन की बनी ॥
ਤਬਕ੍ਰਿਪਾਲਚਿਤਮੋਇਹਗਨੀ॥
ਤਾਂ ਕ੍ਰਿਪਾਲ ਨੇ ਮਨ ਵਿਚ ਵਿਚਾਰਿਆ
But he could not reconcile with them then Kirpal thought within his mind:
तब क्रिपाल चित मो इह गनी ॥
ਐਸਿਘਾਤਿਫਿਰਿਹਾਥਨਐਹੈ॥
ਕਿ ਅਜਿਹਾ ਮੌਕਾ ਫਿਰ ਹੱਥ ਨਹੀਂ ਆਉਣਾ।
ऐसि घाति फिरि हाथ न ऐ है ॥
ਸਬਹੂੰਫੇਰਿਸਮੋਛਲਿਜੈਹੈ॥੧੪॥
ਸਮੇਂ ਦਾ ਗੇੜ ਸਭ ਨੂੰ ਛਲ ਜਾਵੇਗਾ ॥੧੪॥
That such an opportunity will not be available again, because the circle of time deceives everybody.14.
सबहूं फेरि समो छलि जै है ॥१४॥
ਗੋਪਾਲੇਸੁਅਬੈਗਹਿਲੀਜੈ॥
ਗੋਪਾਲ ਨੂੰ ਹੁਣੇ ਹੀ ਫੜ ਲਈਏ,
गोपाले सु अबै गहि लीजै ॥
ਕੈਦਕੀਜੀਐਕੈਬਧਕੀਜੈ॥
ਕੈਦ ਕਰ ਰਖੀਏ ਜਾਂ ਮਾਰ ਦੇਈਏ।
He decided to catch hold of Gopal immediately, either to imprision him or kill him.
कैद कीजीऐ कै बध कीजै ॥
ਤਨਿਕਭਨਕਜਬਤਿਨਸੁਨਿਪਾਈ॥
(ਇਸ ਗੱਲ ਦੀ) ਕੁਝ ਭਿਣਕ ਜਦ ਗੋਪਾਲ ਨੂੰ ਪਈ,
तनिक भनक जब तिन सुनि पाई ॥
ਨਿਜਦਲਜਾਤਭਯੋਭਟਰਾਈ॥੧੫॥
ਤਾਂ ਉਹ ਸੂਰਮਾ ਆਪਣੀ ਸੈਨਾ ਵਿਚ ਚਲਾ ਗਿਆ ॥੧੫॥
When Gopal got scent of the conspiracy, he escaped to his people (forces).15.
निज दल जात भयो भट राई ॥१५॥
GURBANI.WORLD