ਚੌਪਈ॥
ਚੌਪਈ:
CHAUPAI
चौपई ॥
ਗੁਆਲੇਰੀਯਾਮਿਲਨਕਹੁਆਏ॥
(ਜਦੋਂ) ਗੁਲੇਰੀਆ (ਹੁਸੈਨੀ ਨੂੰ) ਮਿਲਣ ਆਇਆ
गुआलेरीया मिलन कहु आए ॥
ਰਾਮਸਿੰਘਭੀਸੰਗਿਸਿਧਾਏ॥
ਤਾਂ ਰਾਮ ਸਿੰਘ ਵੀ ਉਸ ਦੇ ਨਾਲ ਗਿਆ।
The Raja of Guler came to meet Hussain and with him came Ram Singh.
राम सिंघ भी संगि सिधाए ॥
ਚਤੁਰਥਆਨਿਮਿਲਤਭਏਜਾਮੰ॥
ਚੌਥੇ ਪਹਿਰ ਆ ਕੇ ਉਹ ਮਿਲੇ।
चतुरथ आनि मिलत भए जामं ॥
ਫੂਟਿਗਈਲਖਿਨਜਰਿਗੁਲਾਮੰ॥੬॥
ਉਨ੍ਹਾਂ ਨੂੰ ਵੇਖ ਕੇ ਹੁਸੈਨੀ ('ਗੁਲਾਮ') ਦੀ ਨਜ਼ਰ ਫਟ ਗਈ (ਅਰਥਾਤ ਬਹੁਤ ਹੰਕਾਰ ਹੋ ਗਿਆ) ॥੬॥
They met Hussain after the four quarters of the days had passed. The slave Hussian become blind in vanity.6.
फूटि गई लखि नजरि गुलामं ॥६॥
GURBANI.WORLD