ਦੋਹਰਾ॥
ਦੋਹਰਾ:
DOHRA
दोहरा ॥
ਬਰਵਾਗਾਉਉਜਾਰਕੈਕਰੇਮੁਕਾਮਭਲਾਨ॥
(ਉਨ੍ਹਾਂ ਨੇ ਰਸਤੇ ਵਿਚ ਪੈਂਦੇ) ਬਰਵਾ ਨਾਂ ਦੇ ਪਿੰਡ ਨੂੰ ਉਜਾੜਿਆ ਅਤੇ ਭਲਾਨ ਨਾਂ ਦੇ ਪਿੰਡ ਵਿਚ ਠਿਕਾਣਾ ਕੀਤਾ।
On the way they plundered the village Barwa and halted at Bhallon.
बरवा गाउ उजार कै करे मुकाम भलान ॥
ਪ੍ਰਭਬਲਹਮੈਨਛੁਇਸਕੈਭਾਜਤਭਏਨਿਦਾਨ॥੯॥
ਪਰਮਾਤਮਾ ਦੀ ਕ੍ਰਿਪਾ ਨਾਲ (ਉਹ) ਮੂਰਖ ਸਾਨੂੰ ਛੋਹ ਤਕ ਨਾ ਸਕੇ ਅਤੇ ਭਜ ਗਏ ॥੯॥
They could not touch me because of the Grace of the Lord and fled away ultimately.9.
प्रभ बल हमै न छुइ सकै भाजत भए निदान ॥९॥
ਤਵਬਲਿਈਹਾਨਪਰਸਕੈਬਰਵਾਹਨਾਰਿਸਾਇ॥
ਤੇਰੀ ਕ੍ਰਿਪਾ ਕਰਕੇ (ਉਹ) ਆਨੰਦਪੁਰ ਉਤੇ ਤਾਂ ਹਮਲਾ ਨਾ ਕਰ ਸਕੇ, (ਪਰ) ਗੁੱਸੇ ਵਿਚ ਆ ਕੇ ਬਰਵਾ ਨੂੰ ਉਜਾੜ ਦਿੱਤਾ,
Because of Thy Favour, O Lord! They could not do any harmahere, but filled with great anger, they destroyed the village Barwa.
तव बलि ईहा न पर सकै बरवा हना रिसाइ ॥
ਸਾਲਿਨਰਸਜਿਮਬਾਨੀਯਰੋਰਨਖਾਤਬਨਾਇ॥੧੦॥
ਜਿਵੇਂ ਮਾਸ ਦੇ ਰਸ ਦੀ (ਇੱਛਾ ਕਰਨ ਵਾਲਾ) ਬਾਣੀਆ (ਮਾਸ ਤਾਂ ਖਾ ਨਹੀਂ ਸਕਦਾ) ਪਰ ਰੋੜਿਆਂ (ਦਾ ਸਾਲਨ) ਬਣਾ ਕੇ ਖਾਂਦਾ ਹੈ ॥੧੦॥
Just as a Vishya (Bania), though desirous of tasting meat, cannot actually have its relish, but instead prepares and eats the salted soup of parched wheat. 10.
सालिन रस जिम बानीय रोरन खात बनाइ ॥१०॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਖਾਨਜਾਦੇਕੋਆਗਮਨਤ੍ਰਾਸਿਤਉਠਜੈਬੋਬਰਨਨੰਨਾਮਦਸਮੋਧਯਾਇਸਮਾਪਤਮਸਤੁਸੁਭਮਸਤੁ॥੧੦॥੩੫੪॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਖਾਨਜਾਦੇ ਕੋ ਤ੍ਰਾਸਿਤ ਉਠ ਜੈਬੋ ਬਰਨਨੰ' ਨਾਂ ਵਾਲਾ ਦਸਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੧੦॥੩੫੪॥
End of the Tenth Chapter of BACHITTAR NATAK entitled ‘Description of the Expedition of Khanzada and his flight out of fear’.10.354.
इति स्री बचित्र नाटक ग्रंथे खानजादे को आगमन त्रासित उठ जैबो बरननं नाम दसमो धयाइ समापतम सतु सुभम सतु ॥१०॥३५४॥
GURBANI.WORLD