ਨਰਾਜਛੰਦ॥
ਨਰਾਜ ਛੰਦ:
NARAAJ STANZA
नराज छंद ॥
ਨਿਲਜਖਾਨਭਜਿਯੋ॥
ਨਿਰਲਜ ਖ਼ਾਨ ਭਜ ਗਿਆ।
निलज खान भजियो ॥
ਕਿਨੀਨਸਸਤ੍ਰਸਜਿਯੋ॥
(ਉਸ ਦੀ ਸੈਨਾ ਵਿਚੋਂ) ਕਿਸੇ ਨੇ ਵੀ ਸ਼ਸਤ੍ਰ ਧਾਰਨ ਨਾ ਕੀਤੇ।
The shameless Khans fled away and none of them wore the arms.
किनी न ससत्र सजियो ॥
ਸੁਤਿਆਗਖੇਤਕੋਚਲੇ॥
ਉਹ ਰਣੁ-ਭੂਮੀ ਨੂੰ ਤਿਆਗ ਕੇ ਚਲੇ ਗਏ
सु तिआग खेत को चले ॥
ਸੁਬੀਰਬੀਰਹਾਭਲੇ॥੭॥
ਜੋ (ਆਪਣੇ ਆਪ ਨੂੰ) ਤਕੜੇ ਗ਼ਾਜ਼ੀ ਅਖਵਾਉਂਦੇ ਸਨ ॥੭॥
They left the battlefield though they pretended to be the valiant heroes.7.
सु बीर बीरहा भले ॥७॥
ਚਲੇਤੁਰੇਤੁਰਾਇਕੈ॥
(ਉਹ) ਘੋੜੇ ਭਜਾ ਕੇ ਚਲੇ ਗਏ।
चले तुरे तुराइ कै ॥
ਸਕੈਨਸਸਤ੍ਰਉਠਾਇਕੈ॥
(ਉਨ੍ਹਾਂ ਵਿਚੋਂ ਕੋਈ ਵੀ) ਸ਼ਸਤ੍ਰ ਨਾ ਉਠਾ ਸਕਿਆ।
They left on galloping horses and could not use the weapons.
सकै न ससत्र उठाइ कै ॥
ਨਲੈਹਥਿਆਰਗਜਹੀ॥
ਨਾ ਹੀ (ਉਹ) ਹਥਿਆਰ ਲੈ ਕੇ ਗੱਜੇ।
न लै हथिआर गजही ॥
ਨਿਹਾਰਿਨਾਰਿਲਜਹੀ॥੮॥
(ਉਨ੍ਹਾਂ ਨੂੰ) ਵੇਖ ਕੇ ਨਾਰੀਆਂ ਵੀ ਸ਼ਰਮਾਉਣ ਲਗੀਆਂ ॥੮॥
They did not shout loudly like valiant heroes and felt Ashamed on seeing ladies.8.
निहारि नारि लजही ॥८॥
GURBANI.WORLD