LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਠਾਕੁਰਬਿਨਤੀਕਰਨਜਨੁਆਇਓ॥
ਹੇ (ਮੇਰੇ) ਮਾਲਕ-ਪ੍ਰਭੂ! (ਤੇਰਾ) ਦਾਸ (ਤੇਰੇ ਦਰ ਤੇ) ਬੇਨਤੀ ਕਰਨ ਆਇਆ ਹੈ।
O my Lord and Master, Your humble servant has come to offer this prayer.
ठाकुर बिनती करन जनु आइओ ॥
LINE 03
ਸਰਬਸੂਖਆਨੰਦਸਹਜਰਸਸੁਨਤਤੁਹਾਰੋਨਾਇਓ੧॥॥ਰਹਾਉ॥
ਤੇਰਾ ਨਾਮ ਸੁਣਦਿਆਂ ਆਤਮਕ ਅਡੋਲਤਾ ਦੇ ਸਾਰੇ ਸੁਖ ਸਾਰੇ ਆਨੰਦ ਸਾਰੇ ਰਸ (ਮਿਲ ਜਾਂਦੇ ਹਨ) ॥੧॥ ਰਹਾਉ ॥
Hearing Your Name, I am blessed with total peace, bliss, poise and pleasure. ||1||Pause||
सरब सूख आनंद सहज रस सुनत तुहारो नाइओ ॥१॥ रहाउ ॥
LINE 04
ਕ੍ਰਿਪਾਨਿਧਾਨਸੂਖਕੇਸਾਗਰਜਸੁਸਭਮਹਿਜਾਕੋਛਾਇਓ॥
ਹੇ ਦਇਆ ਦੇ ਖ਼ਜ਼ਾਨੇ! ਹੇ ਸੁਖਾਂ ਦੇ ਸਮੁੰਦਰ! (ਤੂੰ ਐਸਾ ਹੈਂ) ਜਿਸ ਦੀ ਸੋਭਾ ਸਾਰੀ ਸ੍ਰਿਸ਼ਟੀ ਵਿਚ ਆਪਣਾ ਪ੍ਰਭਾਵ ਪਾਂਦੀ ਹੈ।
The Treasure of Mercy, the Ocean of Peace - His Praises are diffused everywhere.
क्रिपा निधान सूख के सागर जसु सभ महि जा को छाइओ ॥
LINE 05
ਸੰਤਸੰਗਿਰੰਗਤੁਮਕੀਏਅਪਨਾਆਪੁਦ੍ਰਿਸਟਾਇਓ੧॥॥
ਸੰਤਾਂ ਦੀ ਸੰਗਤ ਵਿਚ ਤੂੰ ਅਨੇਕਾਂ ਆਨੰਦ-ਚੋਜ ਕਰਦਾ ਹੈਂ, ਤੇ, ਆਪਣੇ ਆਪ ਨੂੰ ਪਰਗਟ ਕਰਦਾ ਹੈਂ ॥੧॥
O Lord, You celebrate in the Society of the Saints; You reveal Yourself to them. ||1||
संतसंगि रंग तुम कीए अपना आपु द्रिसटाइओ ॥१॥
LINE 06
ਨੈਨਹੁਸੰਗਿਸੰਤਨਕੀਸੇਵਾਚਰਨਝਾਰੀਕੇਸਾਇਓ॥
(ਹੇ ਪ੍ਰਭੂ! ਮਿਹਰ ਕਰ) ਅੱਖਾਂ ਨਾਲ (ਦਰਸਨ ਕਰ ਕੇ) ਮੈਂ ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਉਹਨਾਂ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਰਹਾਂ।
With my eyes I see the Saints, and dedicate myself to serving them; I wash their feet with my hair.
नैनहु संगि संतन की सेवा चरन झारी केसाइओ ॥
LINE 07
ਆਠਪਹਰਦਰਸਨੁਸੰਤਨਕਾਸੁਖੁਨਾਨਕਇਹੁਪਾਇਓ੨੪੩੬੬॥॥॥॥
ਮੈਂ ਅੱਠੇ ਪਹਰ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਨੂੰ ਨਾਨਕ ਨੂੰ ਇਹ ਸੁਖ ਮਿਲਿਆ ਰਹੇ ॥੨॥੪੩॥੬੬॥
Twenty-four hours a day, I gaze upon the Blessed Vision, the Darshan of the Saints; this is the peace and comfort which Nanak has received. ||2||43||66||
आठ पहर दरसनु संतन का सुखु नानक इहु पाइओ ॥२॥४३॥६६॥
GURBANI.WORLD