GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਚੰਡੀ ਚਰਿਤ੍ਰ ਉਕਤਿ ਬਿਲਾਸ - ਗੁਰੂ ਗੋਬਿੰਦ ਸਿੰਘ ਜੀ
ਅੰਗ 76
Display Settings
Translations
ਪੁਨਹਾ
ਪੁਨਹਾ:
PUNHA
पुनहा ॥
ਬਹੁਰਿਭਇਓਮਹਖਾਸੁਰਤਿਨਤੋਕਿਆਕੀਆ
ਫਿਰ ਮਹਿਖਾਸੁਰ (ਝੋਟੇ ਦੀ ਸ਼ਕਲ ਵਾਲਾ ਦੈਂਤ) ਹੋਇਆ। ਉਸ ਨੇ ਕੀ ਕੀਤਾ? (ਉਸ ਦਾ ਵਰਣਨ ਇਸ ਪ੍ਰਕਾਰ ਹੈ)।
Then there appeared Mahishasura and whatever he did is as follows:
बहुरि भइओ महखासुर तिन तो किआ कीआ ॥
ਭੁਜਾਜੋਰਿਕਰਿਜੁਧੁਜੀਤਸਭਜਗੁਲੀਆ
ਉਸ ਨੇ ਭੁਜਾਵਾਂ ਦੇ ਬਲ ਨਾਲ ਯੁੱਧ ਕਰ ਕੇ ਸਾਰੇ ਸੰਸਾਰ ਨੂੰ ਜਿਤ ਲਿਆ।
With his armed strength, he conquered the whole world.
भुजा जोरि करि जुधु जीत सभ जगु लीआ ॥
ਸੂਰਸਮੂਹਸੰਘਾਰੇਰਣਹਿਪਚਾਰਕੈ
(ਉਸ ਨੇ) ਰਣ-ਭੂਮੀ ਵਿਚ ਵੰਗਾਰ ਕੇ ਦੇਵਤਿਆਂ ਦਾ ਸਮੂਹਿਕ ਸੰਘਾਰ ਕੀਤਾ।
He challenged all the gods in the battlefield.
सूर समूह संघारे रणहि पचार कै ॥
ਟੂਕਿਟੂਕਿਕਰਿਡਾਰੇਆਯੁਧਧਾਰਕੈ॥੧੩॥
ਹਥਿਆਰ ਧਾਰਨ ਕਰ ਕੇ (ਸਾਰਿਆਂ ਨੂੰ) ਟੋਟੇ ਟੋਟੇ ਕਰ ਸੁਟਿਆ ॥੧੩॥
And with his weapons he chopped them all.13.
टूकि टूकि करि डारे आयुध धार कै ॥१३॥
GURBANI.WORLD
ਪਿਛਲਾ Share ਹੋਮ Save ਅਗਲਾ