ਸੋਰਠਾ॥
ਸੋਰਠਾ:
SORATHA
सोरठा ॥
ਦੇਵਨਥਾਪਿਓਰਾਜਮਧੁਕੈਟਭਕੋਮਾਰਕੈ॥
ਮਧੁ ਅਤੇ ਕੈਟਭ ਨੂੰ ਮਾਰ ਕੇ ਦੇਵਤਿਆਂ ਦੇ ਰਾਜ ਦੀ ਸਥਾਪਨਾ ਕੀਤੀ।
The Lord established the rule of gods after killing Madhu and Kaitabh.
देवन थापिओ राज मधु कैटभ को मार कै ॥
ਦੀਨੋਸਕਲਸਮਾਜਬੈਕੁੰਠਗਾਮੀਹਰਿਭਏ॥੧੨॥
ਰਾਜ ਭਾਗ ਦੀ ਸਾਰੀ ਸਾਮਗ੍ਰੀ ਦੇ ਕੇ ਵਿਸ਼ਣੂ ਬੈਕੁੰਠ ਚਲੇ ਗਏ ॥੧੨॥
He gave all the paraphernalia to them and Himself went to Heaven.12.
दीनो सकल समाज बैकुंठगामी हरि भए ॥१२॥
ਇਤਿਸ੍ਰੀਮਾਰਕੰਡੇਪੁਰਾਨੇਚੰਡੀਚਰਿਤ੍ਰਉਕਤਿਬਿਲਾਸਮਧੁਕੈਟਭਬਧਹਿਪ੍ਰਥਮਧਯਾਇਸਮਾਪਤਮਸਤੁਸੁਭਮਸਤੁ॥੧॥
ਇਥੇ ਸ੍ਰੀ ਮਾਰਕੰਡੇ ਪੁਰਾਨ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ 'ਮਧੁ ਕੈਟਭ ਦੇ ਮਾਰੇ ਜਾਣ ਵਾਲੇ' ਪਹਿਲੇ ਅਧਿਆਇ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੧॥
End of the First Chapter of ‘The Killing of Madhu and Kaitabh’ as described in CHANDI CHARITRA UKATI of Markandeya Purana.1.
इति स्री मारकंडे पुराने चंडी चरित्र उकति बिलास मधु कैटभ बधहि प्रथम धयाइ समापतम सतु सुभम सतु ॥१॥
GURBANI.WORLD