LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਸੁਨਤਬਚਨਏਚੰਡਿਕਾਮਨਮੈਉਠੀਰਿਸਾਇ॥
ਇਹ ਬਚਨ ਸੁਣ ਕੇ ਚੰਡੀ ਮਨ ਵਿਚ ਕ੍ਰੋਧਿਤ ਹੋ ਉਠੀ (ਅਤੇ ਕਹਿਣ ਲਗੀ)
Hearing These words, Chandika was filled with great rage in her mind.
सुनत बचन ए चंडिका मन मै उठी रिसाइ ॥
LINE 03
ਸਭਦੈਤਨਕੋਛੈਕਰਉਬਸਉਸਿਵਪੁਰੀਜਾਇ੨੩॥॥
ਸਾਰਿਆਂ ਦੈਂਤਾਂ ਨੂੰ ਨਾਸ਼ ਕਰਕੇ ਹੀ ਸ਼ਿਵ-ਪੁਰੀ ਵਿਚ ਵਸਾਂਗੀ ॥੨੩॥
She said, “I shall destroy all the demons, go and abide in the city of Shiva.23.
सभ दैतन को छै करउ बसउ सिवपुरी जाइ ॥२३॥
LINE 04
ਦੈਤਨਕੇਬਧਕੋਜਬੈਚੰਡੀਕੀਓਪ੍ਰਕਾਸ॥
ਦੈਂਤਾਂ ਨੂੰ ਮਾਰਨ ਦੀ ਜਦੋਂ ਚੰਡੀ ਨੇ (ਪ੍ਰਤਿਗਿਆ) ਪ੍ਰਗਟ ਕੀਤੀ
When the idea of destroying the demons was given by Chandi
दैतन के बध को जबै चंडी कीओ प्रकास ॥
LINE 05
ਸਿੰਘਸੰਖਅਉਅਸਤ੍ਰਸਭਸਸਤ੍ਰਆਇਗੇਪਾਸਿ੨੪॥॥
(ਤਦੋਂ) ਸਿੰਘ, ਸੰਖ ਅਤੇ ਹੋਰ ਸਾਰੇ ਅਸਤ੍ਰ ਅਤੇ ਸ਼ਸਤ੍ਰ (ਉਸ) ਕੋਲ ਆ ਗਏ ॥੨੪॥
The lion, conch and all other weapons and arms came themselves to her.24.
सिंघ संख अउ असत्र सभ ससत्र आइगे पासि ॥२४॥
LINE 06
ਦੈਤਸੰਘਾਰਨਕੇਨਮਿਤਕਾਲਜਨਮੁਇਹਲੀਨ॥
ਦੈਂਤਾਂ ਨੂੰ ਨਸ਼ਟ ਕਰਨ ਲਈ ਕਾਲ ਹੀ ਨੇ ਇਹ ਜਨਮ ਲਿਆ ਹੋਵੇ।
It seemed that Death itself had taken the birth to destroy the demons.
दैत संघारन के नमित काल जनमु इह लीन ॥
LINE 07
ਸਿੰਘਚੰਡਿਬਾਹਨਭਇਓਸਤ੍ਰਨਕਉਦੁਖੁਦੀਨ੨੫॥॥
ਵੈਰੀਆਂ ਨੂੰ ਦੁਖ ਦੇਣ ਲਈ ਸਿੰਘ ਚੰਡੀ ਦਾ ਵਾਹਨ ਬਣਿਆ ॥੨੫॥
The lion, who causes great suffering to the enemies, became the vehicle of the goddess Chandi.25.
सिंघ चंडि बाहन भइओ सत्रन कउ दुखु दीन ॥२५॥
GURBANI.WORLD