LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਮੇਰਾਪ੍ਰਭੁਸੰਗੇਅੰਤਰਜਾਮੀ॥
ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ (ਹਰ ਵੇਲੇ ਮੇਰੇ) ਨਾਲ ਹੈ-
My God is always with me; He is the Inner-knower, the Searcher of hearts.
मेरा प्रभु संगे अंतरजामी ॥
LINE 03
ਆਗੈਕੁਸਲਪਾਛੈਖੇਮਸੂਖਾਸਿਮਰਤਨਾਮੁਸੁਆਮੀ੧॥॥ਰਹਾਉ॥
(ਜਿਸ ਮਨੁੱਖ ਨੂੰ ਅਜਿਹਾ ਨਿਸਚਾ ਬਣ ਜਾਂਦਾ ਹੈ, ਉਸ ਨੂੰ) ਮਾਲਕ-ਪ੍ਰਭੂ ਦਾ ਨਾਮ ਸਿਮਰਦਿਆਂ ਪਰਲੋਕ ਤੇ ਇਸ ਲੋਕ ਵਿਚ ਸਦਾ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
I find happiness in the world hereafter, and peace and pleasure in this world, meditating in remembrance on the Name of my Lord and Master. ||1||Pause||
आगै कुसल पाछै खेम सूखा सिमरत नामु सुआमी ॥१॥ रहाउ ॥
LINE 04
ਸਾਜਨਮੀਤਸਖਾਹਰਿਮੇਰੈਗੁਨਗੋੁਪਾਲਹਰਿਰਾਇਆ॥
(ਉਸ ਨੂੰ ਇਹ ਨਿਸਚਾ ਰਹਿੰਦਾ ਹੈ ਕਿ) ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ, ਗੋਪਾਲ ਪ੍ਰਭੂ ਪਾਤਿਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ।
The Lord is my Best Friend, my Buddy, my Companion. I sing the Glorious Praises of my Sovereign Lord King.
साजन मीत सखा हरि मेरै गुन गुोपाल हरि राइआ ॥
LINE 05
ਬਿਸਰਿਨਜਾਈਨਿਮਖਹਿਰਦੈਤੇਪੂਰੈਗੁਰੂਮਿਲਾਇਆ੧॥॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ, ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਭੁੱਲਦੀ ॥੧॥
I shall not forget Him in my heart, even for an instant; I have met with the Perfect Guru. ||1||
बिसरि न जाई निमख हिरदै ते पूरै गुरू मिलाइआ ॥१॥
LINE 06
ਕਰਿਕਿਰਪਾਰਾਖੇਦਾਸਅਪਨੇਜੀਅਜੰਤਵਸਿਜਾਕੈ॥
ਜਿਸ ਪਰਮਾਤਮਾ ਦੇ ਵੱਸ ਵਿਚ ਸਾਰੇ ਜੀਅ ਜੰਤ ਹਨ, ਉਹ ਮਿਹਰ ਕਰ ਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ।
In His Mercy, He protects His slave; all beings and creatures are in His Power.
करि किरपा राखे दास अपने जीअ जंत वसि जा कै ॥
LINE 07
ਏਕਾਲਿਵਪੂਰਨਪਰਮੇਸੁਰਭਉਨਹੀਨਾਨਕਤਾਕੈ੨੭੩੯੬॥॥॥॥
ਹੇ ਨਾਨਕ! ਜਿਸ ਮਨੁੱਖ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦੀ ਹੀ ਹਰ ਵੇਲੇ ਪ੍ਰੀਤ ਹੈ, ਉਸ ਦੇ ਮਨ ਵਿਚ (ਕਿਸੇ ਤਰ੍ਹਾਂ ਦਾ ਕੋਈ) ਡਰ ਨਹੀਂ ਰਹਿੰਦਾ ॥੨॥੭੩॥੯੬॥
One who is lovingly attuned to the One, the Perfect Transcendent Lord God, O Nanak, is rid of all fear. ||2||73||96||
एका लिव पूरन परमेसुर भउ नही नानक ता कै ॥२॥७३॥९६॥
GURBANI.WORLD