GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1113
Display Settings
ਭ੍ਰਾਤਭਗਨਿਕੇਭੇਦਕੋਸਕਤਭਯੋਪਛਾਨ॥੨੨॥
ਭਰਾ ਭੈਣ ਦੇ ਭੇਤ ਨੂੰ (ਬਿਲਕੁਲ) ਪਛਾਣ ਨਾ ਸਕਿਆ ॥੨੨॥
ਸੋਰਠਾ
ਸੋਰਠਾ:
ਰਮਤਭਯੋਰੁਚਿਮਾਨਿਭੇਦਅਭੇਦਪਾਯੋਕਛੁ
ਰੁਚੀ ਪੂਰਵਕ ਰਮਣ ਕੀਤਾ ਅਤੇ ਭੇਦ ਅਭੇਦ ਕੁਝ ਨਾ ਸਮਝਿਆ।
ਛੈਲੀਛਲ੍ਯੋਨਿਦਾਨਛੈਲਚਿਕਨਿਯਾਰਾਵਕੋ॥੨੩॥
ਇਸ ਤਰ੍ਹਾਂ ਛੈਲੀ ਨੇ ਅੰਤ ਵਿਚ ਬਾਂਕੇ ਅਤੇ ਕੋਮਲ ਰਾਜੇ ਨੂੰ ਛਲ ਲਿਆ ॥੨੩॥
ਚੌਪਈ
ਚੌਪਈ:
ਬੇਸ੍ਵਾਕੇਭੂਖਨਜਬਧਰੈ
ਜਦ ਉਹ ਵੇਸਵਾ ਦੇ ਗਹਿਣੇ ਸਜਾ ਲੈਂਦੀ,
ਨਿਸਦਿਨਕੁਅਰਕਲੋਲੈਕਰੈ
ਤਾਂ ਰਾਤ ਦਿਨ ਕੁੰਵਰ ਨਾਲ ਕਲੋਲਾਂ ਕਰਦੀ।
ਜਬਭਗਨੀਕੇਭੂਖਨਧਰਈ
ਜਦ ਉਹ ਭੈਣ ਦੇ ਗਹਿਣੇ ਧਾਰਨ ਕਰਦੀ
ਲਹੈਕੋਰਾਜਾਕੋਕਰਈ॥੨੪॥
ਤਾਂ ਕੋਈ ਨਾ ਸਮਝ ਸਕਦਾ ਕਿ ਰਾਜਾ ਉਸ ਨਾਲ ਕੀ ਕਰਦਾ ਹੈ ॥੨੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਬਾਰਹਚਰਿਤ੍ਰਸਮਾਪਤਮਸਤੁਸੁਭਮਸਤੁ॥੨੧੨॥੪੦੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੨॥੪੦੭੪॥ ਚਲਦਾ॥
ਦੋਹਰਾ
ਦੋਹਰਾ:
ਰਾਜਾਖੰਡਬੁਦੇਲਕੌਰੁਦ੍ਰਕੇਤੁਤਿਹਨਾਮ
ਬੁੰਦੇਲ ਖੰਡ ਦੇ ਰਾਜੇ ਦਾ ਨਾਂ ਰੁਦ੍ਰ ਕੇਤੁ ਸੀ।
ਸੇਵਰੁਦ੍ਰਕੀਰੈਨਿਦਿਨਕਰਤਆਠਹੂੰਜਾਮ॥੧॥
ਉਹ ਰਾਤ ਦਿਨ, ਅੱਠੇ ਪਹਿਰ ਰੁਦ੍ਰ ਦੀ ਸੇਵਾ ਕਰਦਾ ਸੀ ॥੧॥
ਚੌਪਈ
ਚੌਪਈ:
ਸ੍ਰੀਕ੍ਰਿਤੁਕ੍ਰਿਤਮਤੀਤ੍ਰਿਯਤਾਕੀ
ਉਸ ਦੀ ਪਤਨੀ ਦਾ ਨਾਮ ਕ੍ਰਿਤੁ ਕ੍ਰਿਤ ਮਤੀ ਸੀ।
ਔਰਬਾਲਰੂਪਸਮਵਾਕੀ
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।
ਤਾਸੋਨੇਹਨ੍ਰਿਪਤਿਕੌਭਾਰੋ
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ
ਨਿਜੁਮਨਕਰਤਾਕੇਦੈਡਾਰੋ॥੨॥
ਅਤੇ ਆਪਣਾ ਮਨ ਉਸ ਦੇ ਹੱਥ ਵਿਚ ਦੇ ਦਿੱਤਾ ਸੀ ॥੨॥
ਦੋਹਰਾ
ਦੋਹਰਾ:
ਸ੍ਰੀਮ੍ਰਿਗਨੇਤ੍ਰਸਰੂਪਅਤਿਦੁਹਿਤਤਾਕੀਏਕ
ਉਸ ਦੀ ਮ੍ਰਿਗਨੈਣੀ ਵਰਗੇ ਸਰੂਪ ਵਾਲੀ ਇਕ ਪੁੱਤਰੀ ਸੀ।
ਲਹਿਗਈਰਾਜਾਬਡੇਚਹਿਚਹਿਰਹੇਅਨੇਕ॥੩॥
ਅਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ ॥੩॥
ਇੰਦ੍ਰਕੇਤੁਛਤ੍ਰੀਹੁਤੋਚਛੁਮਤੀਲਹਿਲੀਨ
ਇੰਦ੍ਰ ਕੇਤੁ ਨਾਂ ਦਾ ਇਕ ਛਤ੍ਰੀ ਹੁੰਦਾ ਸੀ। ਚਛੁ ਮਤੀ ਨੇ ਉਸ ਨੂੰ ਵੇਖ ਲਿਆ
ਅਪਨੋਤੁਰਤਨਿਕਾਰਿਮਨੁਬੇਚਿਤਵਨਕਰਦੀਨ॥੪॥
ਅਤੇ ਆਪਣਾ ਮਨ ਕਢ ਕੇ ਤੁਰਤ ਉਸ ਨੂੰ ਵੇਚ ਦਿੱਤਾ ॥੪॥
ਚੌਪਈ
ਚੌਪਈ:
ਰੈਨਿਦਿਵਸਤਿਹਰੂਪਨਿਹਾਰੈ
ਰਾਤ ਦਿਨ (ਉਹ) ਉਸ ਦਾ ਰੂਪ ਵੇਖਦੀ ਸੀ
ਚਿਤਮੈਇਹੈਬਿਚਾਰੁਬਿਚਾਰੈ
ਅਤੇ ਮਨ ਵਿਚ ਇਹੀ ਵਿਚਾਰ ਕਰਦੀ ਰਹਿੰਦੀ ਸੀ
ਐਸੋਛੈਲਕੈਸਹੂੰਪੈਯੈ
ਕਿ ਅਜਿਹੇ ਛੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ
ਕਾਮਭੋਗਕਰਿਗਰੇਲਗੈਯੈ॥੫॥
ਅਤੇ ਕਾਮ-ਭੋਗ ਕਰ ਕੇ ਆਪਣੇ ਗਲੇ ਨਾਲ ਲਗਾਵਾਂ ॥੫॥
ਏਕਸਖੀਕਹਨਿਕਟਬੁਲਾਯੋ
(ਉਸ ਨੇ) ਇਕ ਸਖੀ ਨੂੰ ਆਪਣੇ ਕੋਲ ਬੁਲਾਇਆ
ਮਨਭਾਵਨਕੇਸਦਨਪਠਾਯੋ
ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ।
ਸਹਿਚਰਿਤਾਹਿਤੁਰਤਲੈਆਈ
ਸਖੀ ਉਸ ਨੂੰ ਤੁਰਤ ਲੈ ਕੇ ਆ ਗਈ
ਆਨਿਕੁਅਰਿਕਹਦਯੋਮਿਲਾਈ॥੬॥
ਅਤੇ ਲਿਆ ਕੇ ਕੁਮਾਰੀ ਨਾਲ ਮਿਲਾ ਦਿੱਤਾ ॥੬॥
ਅੜਿਲ
ਅੜਿਲ:
ਮਨਭਾਵੰਤਮੀਤਕੁਅਰਿਜਬਪਾਇਯੋ
ਮਨ ਭਾਉਂਦਾ ਮਿਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ
ਦ੍ਰਿੜਗਹਿਗਹਿਕਰਤਾਕੌਗਰੇਲਗਾਇਯੋ
ਤਾਂ ਚੰਗੀ ਤਰ੍ਹਾਂ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਇਆ।
ਅਧਰਨਕੋਕਰਿਪਾਨਸੁਆਸਨਬਹੁਕੀਏ
ਹੋਠਾਂ ਨੂੰ ਚੂਸ ਕੇ ਬਹੁਤ ਆਸਣ ਕੀਤੇ।
ਹੋਜਨਮਜਨਮਕੇਸੋਕਬਿਸਾਰਿਸਭੈਦੀਏ॥੭॥
(ਇਸ ਤਰ੍ਹਾਂ) ਜਨਮ ਜਨਮਾਂਤਰਾਂ ਦੇ ਦੁਖ ਦੂਰ ਕਰ ਦਿੱਤੇ ॥੭॥
ਸਿਵਮੰਦਿਰਮੈਜਾਇਭੋਗਤਾਸੌਕਰੈ
(ਉਹ) ਸ਼ਿਵ ਮੰਦਿਰ ਵਿਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੀ।
ਮਹਾਰੁਦ੍ਰਕੀਕਾਨਿਕਛੁਚਿਤਮੈਧਰੈ
ਮਹਾ ਰੁਦ੍ਰ ਦੀ ਚਿਤ ਵਿਚ ਕੁਝ ਵੀ ਪਰਵਾਹ ਚਿਤ ਵਿਚ ਨਾ ਧਰਦੀ।
ਜ੍ਯੋਂਜ੍ਯੋਂਜੁਰਕੈਖਾਟਸੁਘੰਟਬਜਾਵਹੀ
ਜਿਉਂ ਜਿਉਂ ਮੰਜੀ ਦੀ ਆਵਾਜ਼ ਨਿਕਲਦੀ, (ਉਹ) ਘੰਟੇ ਵਜਾਉਂਦੀ।
ਹੋਪੂਰਿਤਵਨਧੁਨਿਰਹੈਜੜਕਛੁਪਾਵਹੀ॥੮॥
(ਉਥੇ) ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨਾ ਸਕਦਾ ॥੮॥
ਏਕਦਿਵਸਪੂਜਤਸਿਵਨ੍ਰਿਪਗਯੋਆਇਕੈ
ਇਕ ਦਿਨ (ਉਨ੍ਹਾਂ ਦੁਆਰਾ) ਸ਼ਿਵ-ਪੂਜਾ ਕਰਦਿਆਂ ਰਾਜਾ (ਉਥੇ) ਆ ਗਿਆ।
ਸੁਤਾਸਹਚਰੀਪਿਤੁਪ੍ਰਤਿਦਈਉਠਾਇਕੈ
ਪੁੱਤਰੀ ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ।
ਜਾਇਰਾਵਕੇਤੀਰਸਖੀਤੁਮਯੌਕਹੌ
(ਉਸ ਨੇ ਕਿਹਾ) ਹੇ ਸਖੀ! ਰਾਜੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹੀਂ
ਹੋਹਮਪੂਜਾਹ੍ਯਾਂਕਰਤਘਰੀਦ੍ਵੈਤੁਮਰਹੌ॥੯॥
ਕਿ ਮੈਂ (ਕੁਮਾਰੀ) ਇਥੇ ਪੂਜਾ ਕਰ ਰਹੀ ਹਾਂ, (ਇਸ ਲਈ ਅਜੇ) ਤੁਸੀਂ ਦੋ ਘੜੀਆਂ ਰੁਕ ਜਾਓ ॥੯॥
ਦੋਹਰਾ
ਦੋਹਰਾ:
ਸ੍ਰੀਸਿਵਕੀਪੂਜਾਕਰਤਹਮਰੀਸੁਤਾਬਨਾਇ
(ਰਾਜੇ ਨੇ ਕਿਹਾ) ਸਾਡੀ ਪੁੱਤਰੀ ਸ਼ਿਵ ਜੀ ਦੀ ਪੂਜਾ ਕਰ ਰਹੀ ਹੈ।
ਘਰੀਦ੍ਵੈਕੁਹਮਬੈਠਿਹ੍ਯਾਂਬਹੁਰਿਪੂਜਹੈਜਾਇ॥੧੦॥
(ਇਸ ਲਈ) ਦੋ ਘੜੀਆਂ ਇਥੇ ਬੈਠ ਕੇ ਫਿਰ ਅਸੀਂ ਪੂਜਾ ਲਈ ਜਾਵਾਂਗੇ ॥੧੦॥