GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1166
Display Settings
ਸੁਨਹੁਸ੍ਰਵਨਧਰਿਕਥਾਪ੍ਯਾਰੇ॥੬॥
ਹੇ ਪਿਆਰੇ (ਰਾਜਨ!) (ਉਹ) ਕਥਾ ਕੰਨ ਦੇ ਕੇ ਸੁਣੋ ॥੬॥
ਪਤਿਦੇਖਤਕਹਿਯੋਭੋਗਕਮੈਹੌ
ਪਤੀ ਦੇ ਵੇਖਦੇ ਹੋਇਆਂ (ਕਿਸੇ ਹੋਰ ਨਾਲ) ਭੋਗ ਕੀਤਾ ਜਾਏ
ਬ੍ਰਹਮਭੋਜਤਾਤੇਕਰਵੈਹੌ
ਅਤੇ ਫਿਰ ਉਸ ਤੋਂ ਬ੍ਰਹਮ ਭੋਜ ਕਰਵਾਇਆ ਜਾਏ।
ਜੀਯੋਮਤੀਤਬਹੂੰਤੁਮਜਨਿਯਹੁ
(ਮੈਂ) ਤੈਨੂੰ ਤਦ ਹੀ ਜੀਯੋ ਮਤੀ ਸਮਝਾਂਗੀ
ਮੋਰੀਸਾਚਕਹੀਤਬਮਨਿਯਹੁ॥੭॥
ਜਦ ਮੇਰੀ ਕਹੀ ਗੱਲ ਸਚ ਕਰ ਵਿਖਾਵੇਂਗੀ ॥੭॥
ਯੌਕਹਿਬਚਨਨਬਹੁਰਿਉਚਾਰਾ
ਇਹ ਗੱਲ ਕਹਿ ਕੇ ਫਿਰ ਦਸਣ ਲਗੀ।
ਪਤਿਗਯੋਜਬਹੀਅਨਤਨਿਹਾਰਾ
ਜਦੋਂ ਹੀ ਪਤੀ ਨੂੰ ਹੋਰ ਪਾਸੇ ਜਾਂਦਿਆਂ ਵੇਖਿਆ।
ਤਬਬਾਢੀਤਿਹਬੋਲਿਪਠਾਯੋ
ਤਦ ਤਰਖਾਣ ਨੂੰ ਬੁਲਾ ਲਿਆ
ਕਾਮਭੋਗਤਿਹਸੰਗਕਮਾਯੋ॥੮॥
ਅਤੇ ਉਸ ਨਾਲ ਕਾਮ-ਭੋਗ ਕੀਤਾ ॥੮॥
ਜਾਟਿਨਿਭੋਗਜਬੈਜੜਆਯੋ
ਜਾਟਣੀ ਨਾਲ ਭੋਗ ਕਰ ਕੇ ਜਦੋਂ ਮੂਰਖ (ਪਰਤ ਕੇ) ਆਇਆ,
ਆਨਰਮਤਲਖਿਤ੍ਰਿਯਹਿਰਿਸਾਯੋ
ਤਾਂ ਇਸਤਰੀ ਨੂੰ ਦੂਜੇ ਨਾਲ ਰਮਣ ਕਰਦਿਆਂ ਵੇਖ ਕੇ ਬਹੁਤ ਕ੍ਰੋਧਿਤ ਹੋਇਆ।
ਕਾਢਿਕ੍ਰਿਪਾਨਮਹਾਪਸੁਧਯੋ
ਕ੍ਰਿਪਾਨ ਕਢ ਕੇ ਮਹਾ ਮੂਰਖ (ਉਸ ਵਲ) ਵਧਿਆ।
ਕਰਤੇਪਕਰਿਸਹਚਰੀਲਯੋ॥੯॥
ਪਰ ਦਾਸੀ ਨੇ ਹੱਥ ਨਾਲ ਪਕੜ ਲਿਆ ॥੯॥
ਜਾਰਏਕਉਠਿਲਾਤਪ੍ਰਹਾਰੀ
(ਇਤਨੇ ਤਕ) ਯਾਰ ਨੇ ਉਠ ਕੇ ਇਕ ਲਤ ਮਾਰੀ
ਗਿਰਤਭਯੋਪਸੁਪ੍ਰਿਥੀਮੰਝਾਰੀ
ਅਤੇ (ਉਹ) ਪਸ਼ੂ ਧਰਤੀ ਉਤੇ ਡਿਗ ਪਿਆ।
ਦੇਹਿਛੀਨਤੈਉਠਿਸਕਤਭਯੋ
ਉਸ ਦੀ ਦੇਹ ਨਿਰਬਲ ਸੀ, (ਇਸ ਲਈ) ਉਠ ਨਾ ਸਕਿਆ।
ਜਾਰਪਤਰਿਭਾਜਿਜਾਤਭਯੋ॥੧੦॥
ਯਾਰ ਪਤਲਾ ਸੀ, ਉਹ ਭਜ ਗਿਆ ॥੧੦॥
ਉਠਤਭਯੋਮੂਰਖਬਹੁਕਾਲਾ
(ਉਹ) ਮੂਰਖ ਬਹੁਤ ਦੇਰ ਬਾਦ ਉਠ ਖੜੋਤਾ
ਪਾਇਨਆਇਲਗੀਤਬਬਾਲਾ
ਅਤੇ ਉਹ ਇਸਤਰੀ ਉਸ ਦੇ ਪੈਰੀਂ ਆ ਪਈ।
ਜੌਪਿਯਮੁਰਅਪਰਾਧਬਿਚਾਰੋ
(ਕਹਿਣ ਲਗੀ) ਹੇ ਪਿਆਰੇ! ਜੇ ਮੇਰਾ ਕੋਈ ਕਸੂਰ ਸਮਝੋ
ਕਾਢਿਕ੍ਰਿਪਾਨਮਾਰਹੀਡਾਰੋ॥੧੧॥
ਤਾਂ ਕ੍ਰਿਪਾਨ ਕਢ ਕੇ ਮਾਰ ਹੀ ਦਿਓ ॥੧੧॥
ਜਿਨਨਿਰਭੈਤੁਹਿਲਾਤਪ੍ਰਹਾਰੀ
ਜਿਸ ਵਿਅਕਤੀ ਨੇ ਨਿਰਭੈ ਹੋ ਕੇ ਤੁਹਾਨੂੰ ਲਤ ਮਾਰੀ ਹੈ,
ਵਹਿਆਗੈਮੈਕਵਨਬਿਚਾਰੀ
ਉਸ ਅਗੇ ਮੈਂ ਵਿਚਾਰੀ ਕੀ ਹਾਂ।
ਤੁਮਭੂਅਗਿਰੇਜਵਨਕੇਮਾਰੇ
ਜਿਸ (ਦੇ ਲਤ) ਮਾਰਨ ਤੇ ਤੁਸੀਂ ਧਰਤੀ ਉਤੇ
ਖਾਇਲੋਟਨੀਕਛੁਸੰਭਾਰੇ॥੧੨॥
ਭਵਾਟਣੀ ਖਾ ਕੇ ਡਿਗ ਪਏ ਅਤੇ ਕੁਝ ਵੀ ਸੰਭਲ ਨਹੀਂ ਸਕੇ ॥੧੨॥
ਦੋਹਰਾ
ਦੋਹਰਾ:
ਜੋਨਰਤੁਮਤੇਡਰਾਲਾਤਨਕਿਯਾਪ੍ਰਹਾਰ
ਜਿਹੜਾ ਵਿਅਕਤੀ ਤੁਹਾਡੇ ਕੋਲੋਂ ਨਾ ਡਰਿਆ ਅਤੇ ਲਤਾਂ ਨਾਲ ਪ੍ਰਹਾਰ ਕੀਤਾ।
ਤਾਕੇਆਗੇਹੇਰੁਮੈਕਹਾਬਿਚਾਰੀਨਾਰਿ॥੧੩॥
ਉਸ ਅਗੇ ਵੇਖੋ ਮੈਂ ਵਿਚਾਰੀ ਇਸਤਰੀ ਕੀ ਹਾਂ ॥੧੩॥
ਚੌਪਈ
ਚੌਪਈ:
ਜਬਮੇਰੋਤਿਨਰੂਪਨਿਹਾਰਾ
ਜਦ ਉਸ ਨੇ ਮੇਰਾ ਰੂਪ ਵੇਖਿਆ
ਸਰਅਨੰਗਤਬਹੀਤਿਹਮਾਰਾ
ਤਦ ਹੀ ਕਾਮ ਦੇਵ ਨੇ ਉਸ ਨੂੰ ਤੀਰ ਮਾਰਿਆ।
ਜੋਰਾਵਰੀਮੋਹਿਗਹਿਲੀਨਾ
ਉਸ ਨੇ ਮੈਨੂੰ ਜ਼ਬਰਦਸਤੀ ਪਕੜ ਲਿਆ
ਬਲਸੌਦਾਬਿਰਾਨਤਰਦੀਨਾ॥੧੪॥
ਅਤੇ ਬਲ ਪੂਰਵਕ ਪਟਾਂ ('ਰਾਨ') ਹੇਠਾਂ ਦਬ ਲਿਆ ॥੧੪॥
ਮੋਰਧਰਮਪ੍ਰਭੁਆਪਬਚਾਯੋ
ਮੇਰਾ ਧਰਮ ਤਾਂ ਪ੍ਰਭੂ ਨੇ ਆਪ ਬਚਾ ਲਿਆ
ਜਾਤੇਦਰਸੁਤਿਹਾਰੋਪਯੋ
ਜਿਸ ਕਰ ਕੇ ਤੁਹਾਡਾ ਦੀਦਾਰ ਪ੍ਰਾਪਤ ਕਰ ਲਿਆ (ਅਰਥਾਤ ਤੁਸੀਂ ਵਕਤ ਸਿਰ ਪਹੁੰਚ ਗਏ)।
ਜੌਤੂੰਅਬਇਹਠੌਰਆਤੋ
ਜੇ ਤੁਸੀਂ ਇਸ ਸਮੇਂ ਇਥੇ ਨਾ ਆਉਂਦੇ
ਜੋਰਾਵਰੀਜਾਰਭਜਿਜਾਤੋ॥੧੫॥
ਤਾਂ ਯਾਰ ਜ਼ਬਰਦਸਤੀ ਭੋਗ ਕਰ ਜਾਂਦਾ ॥੧੫॥
ਅਬਮੁਰਿਏਕਪਰੀਛਾਲੀਜੈ
ਹੁਣ ਤੁਸੀਂ ਮੇਰੀ ਇਕ ਪਰੀਖਿਆ ਲਵੋ
ਜਾਤੇਦੂਰਿਚਿਤਭ੍ਰਮੁਕੀਜੈ
ਜਿਸ ਨਾਲ (ਤੁਸੀਂ ਆਪਣੇ) ਚਿਤ ਦਾ ਭਰਮ ਦੂਰ ਕਰ ਦਿਓ।
ਮੂਤ੍ਰਜਰਤਜੌਦਿਯਾਨਿਹਾਰੋ
(ਜੇ ਮੇਰੇ) ਪਿਸ਼ਾਬ ਨਾਲ ਦੀਵਾ ਜਲਦਾ ਹੋਇਆ ਵੇਖੋ,
ਤਬਹਸਿਹਸਿਮੁਹਿਸਾਥਬਿਹਾਰੋ॥੧੬॥
ਤਾਂ ਹੱਸ ਹੱਸ ਕੇ ਮੇਰੇ ਨਾਲ ਰਮਣ ਕਰੋ ॥੧੬॥
ਪਾਤ੍ਰਏਕਤਟਮੂਤ੍ਰਿਯੋਜਾਈ
ਉਹ ਇਕ ਬਰਤਨ ਕੋਲ ਪਿਸ਼ਾਬ ਕਰਨ ਲਈ ਗਈ
ਜਾਮੈਰਾਖਤੇਲਕੋਆਈ
ਜਿਸ ਵਿਚ ਉਹ ਤੇਲ ਪਾ ਕੇ ਆ ਗਈ।
ਪਿਯਮੁਰਚਿਤਤੋਸੌਅਤਿਡਰਾ
(ਫਿਰ ਪਤੀ ਨੂੰ ਕਹਿਣ ਲਗੀ) ਹੇ ਪ੍ਰਿਯ! ਮੇਰਾ ਚਿਤ ਤੁਹਾਡੇ ਤੋਂ ਬਹੁਤ ਅਧਿਕ ਡਰ ਗਿਆ ਹੈ,
ਤਾਤੇਲਘੁਅਤਿਹੀਮੈਕਰਾ॥੧੭॥
ਇਸ ਲਈ ਮੈਂ ਬਹੁਤ ਅਧਿਕ ਪਿਸ਼ਾਬ ('ਲਘੁ') ਕਰ ਦਿੱਤਾ ਹੈ ॥੧੭॥
ਲਘਕੋਕਰੈਪਾਤ੍ਰਸਭਭਰਾ
ਪਿਸ਼ਾਬ ਦੇ ਕਰਨ ਨਾਲ ਸਾਰਾ ਬਰਤਨ ਭਰ ਗਿਆ
ਬਾਕੀਬਚਤਮੂਤ੍ਰਭੂਅਪਰਾ
ਅਤੇ ਬਾਕੀ ਬਚਿਆ ਪਿਸ਼ਾਬ ਧਰਤੀ ਉਤੇ ਵਗ ਗਿਆ ਹੈ।
ਤੁਮਰੋਤ੍ਰਾਸਅਧਿਕਬਲਵਾਨਾ
ਤੁਹਾਡਾ ਡਰ ਇਤਨਾ ਬਲਵਾਨ ਹੈ