ਬਿਸਟਾਪ੍ਰਥਮਜਾਹਿਸਿਰਪਰਿਯੋ॥੧੦॥
ਜਿਸ ਦੇ ਸਿਰ ਉਤੇ ਪਹਿਲਾਂ ਵਿਸ਼ਟਾ ਪਿਆ ਸੀ ॥੧੦॥
ਇਹਛਲਸੌਤ੍ਰਿਯਪਿਯਹਿਉਬਾਰਿਯੋ॥
ਇਸ ਛਲ ਨਾਲ ਇਸਤਰੀ ਨੇ ਪ੍ਰੀਤਮ ਨੂੰ ਬਚਾ ਲਿਆ
ਤਿਨਕੇਮੁਖਬਿਸਟਾਕੌਡਾਰਿਯੋ॥
ਅਤੇ ਉਨ੍ਹਾਂ ਦੇ ਮੂੰਹ ਤੇ ਵਿਸ਼ਟਾ ਸੁਟਿਆ।
ਭਲਾਬੁਰਾਭੂਪਤਿਨਬਿਚਾਰਾ॥
ਰਾਜੇ ਨੇ ਮਾੜਾ ਚੰਗਾ ਕੁਝ ਨਾ ਸੋਚਿਆ
ਭੇਦਦਾਇਕਹਿਪਕਰਿਪਛਾਰਾ॥੧੧॥
ਅਤੇ ਭੇਦ ਦੇਣ ਵਾਲੇ ਨੂੰ ਹੀ ਪਕੜ ਕੇ ਪਛਾੜ ਦਿੱਤਾ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚਾਰਚਰਿਤ੍ਰਸਮਾਪਤਮਸਤੁਸੁਭਮਸਤੁ॥੩੦੪॥੫੮੫੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੦੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੦੪॥੫੮੫੧॥ ਚਲਦਾ॥
ਚੌਪਈ॥
ਚੌਪਈ:
ਤ੍ਰਿਪੁਰਾਸਹਰਬਸਤਹੈਜਹਾ॥
ਜਿਥੇ ਤ੍ਰਿਪੁਰਾ ਸ਼ਹਿਰ ਵਸਦਾ ਹੈ,
ਤ੍ਰਿਪੁਰਪਾਲਰਾਜਾਥੋਤਹਾ॥
ਉਥੇ ਤ੍ਰਿਪੁਰ ਪਾਲ ਨਾਂ ਦਾ (ਇਕ) ਰਾਜਾ ਸੀ।
ਤ੍ਰਿਪੁਰਮਤੀਤਾਕੀਬਰਨਾਰੀ॥
ਤ੍ਰਿਪੁਰ ਮਤੀ ਉਸ ਦੀ ਸੁੰਦਰ ਰਾਣੀ ਸੀ,
ਕਨਕਅਵਟਿਸਾਚੇਜਨੁਢਾਰੀ॥੧॥
ਜੋ ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੧॥
ਫੂਲਮਤੀਦੂਸਰਿਤਿਹਸਵਤਿਨਿ॥
ਦੂਜੀ ਫੂਲ ਮਤੀ ਉਸ ਦੀ ਸੌਂਕਣ ਸੀ,
ਜਨੁਤਿਹਹੁਤਾਆਖਿਮੈਂਸੌਕਨਿ॥
ਮਾਨੋ ਉਸ ਦੀ ਅੱਖ ਵਿਚ ਕਿਣਕਾ ਹੋਵੇ।
ਤਾਸੌਤਾਹਿਸਿਪਰਧਾਰਹੈ॥
ਉਸ ਦੇ ਚਿਤ ਵਿਚ ਉਸ ਨਾਲ ਈਰਖਾ ਰਹਿੰਦੀ ਸੀ,
ਚਿਤਭੀਤਰਮੁਖਤੇਨਹਿਕਹੈ॥੨॥
ਪਰ ਮੁਖ ਤੋਂ ਕੁਝ ਨਹੀਂ ਕਹਿੰਦੀ ਸੀ ॥੨॥
ਤ੍ਰਿਪੁਰਾਮਤੀਏਕਦਿਜਊਪਰ॥
ਤ੍ਰਿਪੁਰਾ ਮਤੀ ਇਕ ਬ੍ਰਾਹਮਣ ਉਪਰ
ਅਟਕੀਰਹੈਅਧਿਕਹੀਚਿਤਕਰਿ॥
ਮਨੋ ਤਨੋ ਬਹੁਤ ਮੋਹਿਤ ਸੀ।
ਰੈਨਿਦਿਵਸਗ੍ਰਿਹਤਾਹਿਬੁਲਾਵੇ॥
ਰਾਤ ਦਿਨ ਉਸ ਨੂੰ ਘਰ ਬੁਲਾਉਂਦੀ ਸੀ
ਕਾਮਕੇਲਰੁਚਿਮਾਨਮਚਾਵੈ॥੩॥
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕਰਦੀ ਸੀ ॥੩॥
ਏਕਨਾਰਿਤਿਨਬੋਲਿਪਠਾਈ॥
ਉਸ ਨੇ ਇਕ ਇਸਤਰੀ ਨੂੰ ਬੁਲਵਾਇਆ
ਅਧਿਕਦਰਬਦੈਐਸਿਸਿਖਾਈ॥
ਅਤੇ ਬਹੁਤ ਧਨ ਦੇ ਕੇ ਇਸ ਤਰ੍ਹਾਂ ਸਿਖਾਇਆ
ਜਬਹੀਜਾਇਪ੍ਰਜਾਸਭਸੋਈ॥
ਕਿ ਜਦੋਂ ਸਾਰੀ ਪ੍ਰਜਾ ਸੌਂ ਜਾਏ
ਊਚਸਬਦਉਠਿਯਹੁਤਬਰੋਈ॥੪॥
ਤਾਂ ਉੱਚੀ ਆਵਾਜ਼ ਵਿਚ ਰੋਣ ਲਗ ਜਾਈਂ ॥੪॥
ਯੌਕਹਿਜਾਇਨ੍ਰਿਪਤਿਤਨਸੋਈ॥
(ਰਾਣੀ) ਇਹ ਕਹਿ ਕੇ ਰਾਜੇ ਕੋਲ ਜਾ ਕੇ ਸੌਂ ਗਈ।
ਆਧੀਰਾਤਿਅੰਧੇਰੀਹੋਈ॥
ਜਦ ਅੱਧੀ ਹਨੇਰੀ ਰਾਤ ਹੋ ਗਈ
ਅਧਿਕਦੁਖਿਤਹ੍ਵੈਨਾਰਿਪੁਕਾਰੀ॥
ਤਾਂ ਬਹੁਤ ਦੁਖੀ ਅਵਸਥਾ ਵਿਚ ਉਸ ਇਸਤਰੀ ਨੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ।
ਨ੍ਰਿਪਕੇਪਰੀਕਾਨਧੁਨਿਭਾਰੀ॥੫॥
(ਉਹ) ਉੱਚੀ ਆਵਾਜ਼ ਰਾਜੇ ਦੇ ਕੰਨ ਵਿਚ ਵੀ ਪਈ ॥੫॥
ਰਾਣੀਲਈਸੰਗਅਪਨੇਕਰਿ॥
ਰਾਜੇ ਨੇ ਹੱਥ ਵਿਚ ਤਲਵਾਰ ਧਾਰਨ ਕਰ ਕੇ
ਹਾਥਬਿਖੈਅਪਨੇਅਸਕੌਧਰਿ॥
ਰਾਣੀ ਨੂੰ ਆਪਣੇ ਨਾਲ ਲੈ ਲਿਆ।
ਦੋਊਚਲਿਤੀਰਤਵਨਕੇਗਏ॥
ਦੋਵੇਂ ਚਲ ਕੇ ਉਸ ਕੋਲ ਗਏ
ਇਹਬਿਧਿਸੌਪੂਛਤਤਿਹਭਏ॥੬॥
ਅਤੇ ਉਸ ਨੂੰ ਇਸ ਤਰ੍ਹਾਂ ਪੁਛਣ ਲਗੇ ॥੬॥
ਦੋਹਰਾ॥
ਦੋਹਰਾ:
ਕੋਹੈਰੀਤੂਰੋਤਕ੍ਯੋਕਹਾਲਗਿਯੋਦੁਖਤੋਹਿ॥
ਓਏ! ਤੂੰ ਕੌਣ ਹੈਂ? ਕਿਉਂ ਰੋ ਰਹੀਂ ਹੈਂ? ਤੈਨੂੰ ਕੀ ਦੁਖ ਲਗਾ ਹੈ?
ਮਾਰਤਹੌਨਹਿਠੌਰਤੁਹਿਸਾਚਬਤਾਵਹੁਮੋਹਿ॥੭॥
ਮੈਨੂੰ ਸਚ ਦਸ, ਨਹੀਂ ਤਾਂ ਤੈਨੂੰ ਇਸ ਥਾਂ ਮਾਰਦਾ ਹਾਂ ॥੭॥
ਚੌਪਈ॥
ਚੌਪਈ:
ਮੁਹਿਅਰਬਲਾਨ੍ਰਿਪਤਿਕੀਜਾਨਹੁ॥
(ਇਸਤਰੀ ਕਹਿਣ ਲਗੀ) ਤੁਸੀਂ ਮੈਨੂੰ ਰਾਜੇ ਦੀ ਉਮਰ ਸਮਝੋ।
ਭੂਪਤਿਭੋਰਕਾਲਪਹਿਚਾਨਹੁ॥
ਰਾਜੇ ਲਈ ਸਵੇਰ ਕਾਲ ਸਮਾਨ ਸਮਝੋ।
ਤਾਤੇਮੈਰੋਵਤਦੁਖਿਯਾਰੀ॥
ਇਸ ਲਈ ਮੈਂ ਦੁਖਿਆਰੀ ਰੋ ਰਹੀ ਹਾਂ।
ਸਭੈਬਿਛੁਰਿਹੈਂਨਿਸੁਪਤਿਪ੍ਯਾਰੀ॥੮॥
ਸਾਰੀਆਂ ਪਿਆਰੀਆਂ (ਰਾਣੀਆਂ) ਚੰਦ੍ਰਮਾ (ਵਰਗੇ ਰਾਜੇ ਤੋਂ) ਵਿਛੜ ਜਾਣਗੀਆਂ ॥੮॥
ਕਿਹਬਿਧਿਬਚੈਨ੍ਰਿਪਤਿਕੇਪ੍ਰਾਨਾ॥
ਕਿਸੇ ਤਰ੍ਹਾਂ ਰਾਜੇ ਦੇ ਪ੍ਰਾਣ ਬਚ ਜਾਣ,
ਪ੍ਰਾਤਕੀਜਿਯੈਸੋਈਬਿਧਾਨਾ॥
ਸਵੇਰੇ ਉਹੀ ਵਿਵਸਥਾ ਕੀਤੀ ਜਾਏ।
ਤਹਤ੍ਰਿਯਕਹਿਯੋਕ੍ਰਿਯਾਇਕਕਰੈ॥
ਉਸ ਇਸਤਰੀ ਨੇ ਕਿਹਾ ਕਿ ਇਕ ਕੰਮ ਕਰੋ।
ਤਬਮਰਬੇਤੇਨ੍ਰਿਪਤਿਉਬਰੈ॥੯॥
ਤਦ ਰਾਜਾ ਮਰਨ ਤੋਂ ਬਚ ਸਕਦਾ ਹੈ ॥੯॥
ਤ੍ਰਿਪੁਰਮਤੀਦਿਜਬਰਕਹਦੇਹੂ॥
ਤ੍ਰਿਪੁਰ ਮਤੀ ਬ੍ਰਾਮਹਣ ਨੂੰ ਦੇ ਦਿਓ
ਡੋਰੀਨਿਜੁਕਾਧੇਕਰਿਲੇਹੂ॥
ਅਤੇ ਡੋਲੀ ਨੂੰ ਆਪਣੇ ਮੋਢੇ ਉਤੇ ਚੁਕ ਲਵੋ।
ਦਰਬਸਹਿਤਤਿਹਗ੍ਰਿਹਿਪਹੁਚਾਵੈ॥
ਧਨ ਸਹਿਤ ਉਸ (ਬ੍ਰਾਹਮਣ) ਦੇ ਘਰ ਪਹੁੰਚਾ ਦਿਓ
ਤਬਨ੍ਰਿਪਨਿਕਟਕਾਲਨਹਿਆਵੈ॥੧੦॥
ਤਦ ਰਾਜੇ ਪਾਸ ਕਾਲ ਨਹੀਂ ਆਏਗਾ ॥੧੦॥
ਫੂਲਿਦੇਇਜੁਦੁਤਿਯਤ੍ਰਿਯਘਰਮੈ॥
ਫੂਲਿ ਦੇਈ ਨਾਂ ਦੀ ਜੋ ਦੂਜੀ ਰਾਣੀ ਘਰ ਵਿਚ ਹੈ,