GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 267
Display Settings
ਲਖੇਰਾਵਣਾਰੰ
ਸ੍ਰੀ ਰਾਮ ਨੂੰ ਵੇਖਿਆ ਹੈ,
ਰਹੀਮੋਹਤਹ੍ਵੈਕੈ
ਉਹੀ ਮੋਹਿਤ ਹੋ ਕੇ ਵੇਖਣ ਦਾ
ਲੁਭੀਦੇਖਕੈਕੈ॥੬੩੯॥
ਲੋਭ ਕਰ ਰਹੀ ਹੈ ॥੬੩੯॥
He, who saw Ram even once, she was completely allured.639.
ਛਕੀਰੂਪਰਾਮੰ
ਰਾਮ ਦੇ ਰੂਪ ਉਤੇ ਪ੍ਰਸੰਨ ਹੋ ਰਹੀਆਂ ਹਨ।
ਗਏਭੂਲਧਾਮੰ
(ਉਨ੍ਹਾਂ ਨੂੰ) ਘਰ ਭੁਲ ਗਏ ਹਨ।
ਕਰਯੋਰਾਮਬੋਧੰ
ਉਨ੍ਹਾਂ ਨੂੰ ਰਾਮ ਚੰਦਰ ਨੇ ਗਿਆਨ ਉਪਦੇਸ਼ ਕੀਤਾ ਹੈ
ਮਹਾਜੁਧਜੋਧੰ॥੬੪੦॥
(ਜੋ ਰਾਮ) ਯੁੱਧ ਕਰਨ ਵਾਲੇ (ਮਹਾਨ) ਯੋਧੇ ਹਨ ॥੬੪੦॥
She forgot the consciousness of all else seeing the beauty of Ram and began to talk to supremely mighty Ram.640.
ਰਾਮਬਾਚਮਦੋਦਰੀਪ੍ਰਤਿ
ਰਾਮ ਨੇ ਮੰਦੋਦਰੀ ਨੂੰ ਕਿਹਾ-
The speech of Ram addressed to Mandodari :
ਰਸਾਵਲਛੰਦ
ਰਸਾਵਲ ਛੰਦ
RASAAVAL STANZA
ਸੁਨੋਰਾਜਨਾਰੀ
ਹੇ ਰਾਜ-ਇਸਤਰੀ! ਸੁਣੋ
ਕਹਾਭੂਲਹਮਾਰੀ
(ਇਸ ਸਭ ਵਿੱਚ) ਮੇਰੀ ਕੀ ਭੁਲ ਹੈ?
ਚਿਤੰਚਿਤਕੀਜੈ
ਪਹਿਲੇ ਚਿੱਤ ਵਿੱਚ (ਸਾਰੀ ਗੱਲ ਨੂੰ) ਵਿਚਾਰੋ,
ਪੁਨਰਦੋਸਦੀਜੈ॥੬੪੧॥
ਫਿਰ (ਕਿਸੇ ਨੂੰ) ਦੋਸ਼ ਦਿਓ ॥੬੪੧॥
“O queen! I have not committed a mistake in killing your husband, think rightly in your mind about it and the blame me.641.
ਮਿਲੈਮੋਹਿਸੀਤਾ
(ਹੁਣ) ਮੈਨੂੰ ਸੀਤਾ ਮਿਲ ਜਾਏ
ਚਲੈਧਰਮਗੀਤਾ
(ਤਾਂ ਜੋ) ਧਰਮ ਦੀ ਮਰਯਾਦਾ ਚਲ ਪਏ।
“I should get my Sita back, so that the work of righteousness may move forward
ਪਠਯੋਪਉਨਪੂਤੰ
(ਇਸ ਪਿਛੋਂ ਰਾਮ ਨੇ) ਹਨੂਮਾਨ ਨੂੰ (ਸੀਤਾ ਲਿਆਉਣ ਲਈ) ਭੇਜ ਦਿੱਤਾ
ਹੁਤੋਅਗ੍ਰਦੂਤੰ॥੬੪੨॥
(ਜੋ ਉਨ੍ਹਾਂ ਦਾ) ਮੁੱਖ ਦੂਤ ਸੀ ॥੬੪੨॥
” (Saying in this way) Ram sent Hanuman, she son of wind-god, like an envoy (in advance).642.
ਚਲਯੋਧਾਇਕੈਕੈ
(ਹਨੂਮਾਨ) ਤੇਜ਼ੀ ਨਾਲ ਤੁਰਿਆ।
ਸੀਆਸੋਧਲੈਕੈ
ਸੀਤਾ ਦੀ ਸੁਧ ਲੈ ਕੇ (ਉਥੇ ਪੁੱਜਿਆ ਜਿਥੇ)
ਹੁਤੀਬਾਗਮਾਹੀ
ਸੀਤਾ ਬਾਗ ਵਿਚ
ਤਰੇਬ੍ਰਿਛਛਾਹੀ॥੬੪੩॥
ਬ੍ਰਿਛ ਦੀ ਛਾਂ ਹੇਠਾਂ ਬੈਠੀ ਸੀ ॥੬੪੩॥
Searching for Sita, he reached there, where she was sitting in the garden under a tree.643.
ਪਰਯੋਜਾਇਪਾਯੰ
(ਹਨੂਮਾਨ) ਜਾ ਕੇ ਚਰਨੀਂ ਪੈ ਗਿਆ
ਸੁਨੋਸੀਅਮਾਯੰ
ਅਤੇ (ਕਹਿਣ ਲੱਗਾ) ਹੇ ਸੀਤਾ ਮਾਤਾ! ਸੁਣੋ,
ਰਿਪੰਰਾਮਮਾਰੇ
ਰਾਮ ਜੀ ਨੇ ਵੈਰੀ ਨੂੰ ਮਾਰ ਦਿੱਤਾ ਹੈ