ਸਹਰੋਅਵਧਜਹਾਰੇ॥੬੫੫॥
(ਕਿੱਥੇ?) ਜਿਥੇ ਅਯੁਧਿਆ ਸ਼ਹਿਰ ਹੈ ॥੬੫੫॥
There are rejoicings in the city the joy is growing in the heart of Avadh.655.
ਧਾਈਲੁਗਾਈਆਵੈ॥
ਇਸਤਰੀਆਂ ਭੱਜੀਆਂ ਆਉਂਦੀਆਂ ਹਨ,
ਭੀਰੋਨਬਾਰਪਾਵੈ॥
ਭੀੜ ਕਰਕੇ ਬੂਹੇ ਤਕ ਪਹੁੰਚ ਨਹੀਂ ਸਕਦੀਆਂ।
ਆਕਲਖਰੇਉਘਾਵੈ॥
ਸਾਰੀਆਂ ਵਿਆਕੁਲ ਖੜੋਤੀਆਂ ਹੋਈਆਂ ਬੋਲ ਰਹੀਆਂ ਹਨ
ਭਾਖੈਂਢੋਲਨਕਹਾਰੇ॥੬੫੬॥
ਅਤੇ ਕਹਿੰਦੀਆਂ ਹਨ-ਪਿਆਰਾ ਰਾਮ (ਢੋਲਨ) ਕਿਥੇ ਹੈ? ॥੬੫੬॥
The women are coming at speed, there is endless crowd, all are standing amazed and asking, “Where is our Lord Ram?”656.
ਜੁਲਫੈਅਨੂਪਜਾਕੀ॥
ਜਿਸ ਦੀਆਂ ਜ਼ੁਲਫ਼ਾਂ ਅਨੂਪਮ ਹਨ
ਨਾਗਨਕਿਸਿਆਹਬਾਕੀ॥
ਅਤੇ ਨਾਗਨ ਵਾਂਗ ਕਾਲੀਆਂ ਅਤੇ ਪੇਚਦਾਰ ਹਨ,
“He, whose hair are unique and black like serpents
ਅਧਭੁਤਅਦਾਇਤਾਕੀ॥
ਉਸ ਦੀ ਅਦਾ ਅਦਭੁਤ ਹੈ,
ਐਸੋਢੋਲਨਕਹਾਹੈ॥੬੫੭॥
ਅਜਿਹੀਆਂ (ਸਿਫ਼ਤਾਂ ਵਾਲਾ) ਪਿਆਰਾ ਕਿਥੇ ਹੈ? ॥੬੫੭॥
He whose thinking is wonderful, where is that dear Ram?657.
ਸਰਵੋਸਹੀਚਮਨਰਾ॥
(ਜੋ) ਬਾਗ ਦਾ ਸਹੀ ਸਰੂ ਅਤੇ ਜਾਨ ਤੇ ਸਰੀਰ ਨੂੰ
ਪਰਚੁਸਤਜਾਵਤਨਰਾ॥
ਚੇਤਨਾ ਦੇਣ ਵਾਲਾ (ਪੁਰਚੁਸਤ) ਹੈ,
“He who is ever in blossom like garden and ever thoughtful about his kingdom
ਜਿਨਦਿਲਹਰਾਹਮਾਰਾ॥
ਜਿਸ ਨੇ ਸਾਡਾ ਦਿਲ ਚੁਰਾ ਲਿਆ ਹੈ,
ਵਹਮਨਹਰਨਕਹਾਹੈ॥੬੫੮॥
ਉਹ ਮਨ ਨੂੰ ਚਰਾਉਣ ਵਾਲਾ (ਸ੍ਰੀ ਰਾਮ) ਕਿਥੇ ਹੈ? ॥੬੫੮॥
He, who hath stolen our mind, where is that Ram.658.
ਚਿਤਕੋਚੁਰਾਇਲੀਨਾ॥
(ਜਿਸ ਨੇ) ਚਿੱਤ ਨੂੰ ਚੁਰਾ ਲਿਆ ਹੈ
ਜਾਲਮਫਿਰਾਕਦੀਨਾ॥
ਅਤੇ ਜ਼ਾਲਮ ਵਿਛੋੜਾ ਦਿੱਤਾ ਹੈ,
ਜਿਨਦਿਲਹਰਾਹਮਾਰਾ॥
ਜਿਸ ਨੇ ਸਾਡਾ ਦਿਲ ਚੁਰਾਇਆ ਹੈ,
ਵਹਗੁਲਚਿਹਰਕਹਾਹੈ॥੬੫੯॥
ਉਹ ਫੁੱਲ ਜਿਹੇ ਚਿਹਰੇ ਵਾਲਾ (ਰਾਮ) ਕਿਥੇ ਹੈ? ॥੬੫੯॥
“He, who hath stolen our heart and given as separation from him, were is that flower-faced and alluring Ram?659.
ਕੋਊਬਤਾਇਦੈਰੇ॥
ਜੇ ਕੋਈ ਆ ਕੇ ਦੱਸ ਦੇਵੇ,
ਚਾਹੋਸੁਆਨਲੈਰੇ॥
ਜੋ ਚਾਹੇ ਸਾਥੋਂ ਆ ਕੇ ਲੈ ਲਵੇ
ਜਿਨਦਿਲਹਰਾਹਮਾਰਾ॥
ਕਿ ਜਿਸ ਨੇ ਸਾਡਾ ਦਿਲ ਚੁਰਾਇਆ ਹੈ,
ਵਹਮਨਹਰਨਕਹਾਹੈ॥੬੬੦॥
ਉਹ ਮਨ ਨੂੰ ਹਰਨ ਵਾਲਾ (ਰਾਮ) ਕਿਥੇ ਹੈ? ॥੬੬੦॥
“Someone may tell us and take whatever he wants from us, but he should tell us where is that alluring Ram?660.
ਮਾਤੇਮਨੋਅਮਲਕੇ॥
(ਜਿਸ ਦਾ ਸਰੂਪ) ਮਾਨੋ ਅਮਲ ਦਾ ਮਤਿਆ ਹੋਇਆ ਹੈ,
ਹਰੀਆਕਿਜਾਵਤਨਕੇ॥
ਜੋ ਜਾਨ ਅਤੇ ਸਰੀਰ ਨੂੰ ਚੁਰਾਉਣ ਵਾਲਾ ਹੈ
ਆਲਮਕੁਸਾਇਖੂਬੀ॥
ਅਤੇ ਖੂਬੀ ਨਾਲ ਜਗਤ ਨੂੰ ਜਿੱਤਣ ਵਾਲਾ (ਕੁਸਾਇ) ਹੈ,
ਵਹਗੁਲਚਿਹਰਕਹਾਹੈ॥੬੬੧॥
ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੧॥
“He accepted the orders of his father like a drunkard accepting every word of the giver of intoxicant and he left his country. Where is he, the beauty-incarnation of the world and rose-faced?661.
ਜਾਲਮਅਦਾਇਲੀਏ॥
(ਜਿਸ ਦੀ) ਚਾਲ (ਅਦਾਇ) ਜ਼ੁਲਮ ਢਾਣ ਵਾਲੀ ਹੈ
ਖੰਜਨਖਿਸਾਨਕੀਏ॥
ਅਤੇ (ਅੱਖਾਂ ਦੀ ਚੰਚਲਤਾ) ਮਮੋਲਿਆਂ ਨੂੰ ਵੀ ਸ਼ਰਮਸ਼ਾਰ (ਖਿਸਾਨ) ਕਰ ਰਹੀ ਹੈ,
ਜਿਨਦਿਲਹਰਾਹਮਾਰਾ॥
ਜਿਸ ਨੇ ਸਾਡਾ ਦਿਲ ਚੁਰਾਇਆ ਹੈ,
ਵਹਮਹਬਦਨਕਹਾਹੈ॥੬੬੨॥
ਉਹ ਚੰਦ ਵਰਗੇ ਮੁਖੜੇ ਵਾਲਾ (ਮਹਬਦਾਨ) ਕਿਥੇ ਹੈ? ॥੬੬੨॥
“The wagtail (birds) were envious of his cruel gestures, he who hath allured our mind, where is that Ram of blossomed face?662.
ਜਾਲਮਅਦਾਏਲੀਨੇ॥
ਜਿਸ ਨੇ ਜ਼ੁਲਮ ਕਰਨ ਵਾਲੀ ਅਦਾ ਅਪਣਾਈ ਹੋਈ ਹੈ,
ਜਾਨੁਕਸਰਾਬਪੀਨੇ॥
ਮਾਨੋ ਸ਼ਰਾਬ ਪੀਤੀ ਹੋਈ ਹੋਵੇ,
“His gestures were the gestures of an intoxicated person
ਰੁਖਸਰਜਹਾਨਤਾਬਾ॥
ਜਿਸ ਦੀਆਂ ਗੱਲ੍ਹਾਂ ਸੰਸਾਰ ਨੂੰ ਰੌਸ਼ਨ (ਤਾਬਾ) ਕਰਨ ਵਾਲੀਆਂ ਹਨ,
ਵਹਗੁਲਬਦਨਕਹਾਹੈ॥੬੬੩॥
ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੩॥
All the world is obedient to his personality someone may tell where is that flower-faced Ram?663.
ਜਾਲਮਜਮਾਲਖੂਬੀ॥
(ਜਿਸ ਦੀ) ਖੂਬੀ ਜ਼ਾਲਮ ਸੁੰਦਰਤਾ (ਜਮਾਲ) ਹੈ,
ਰੋਸਨਦਿਮਾਗਅਖਸਰ॥
ਜਿਸ ਦਾ ਦਿਮਾਗ਼ ਅਕਸਰ ਰੌਸ਼ਨ ਹੈ,
“The splendour of this face was significant and he was perfect in intellect
ਪੁਰਚੁਸਤਜਾਜਿਗਰਰਾ॥
ਜੋ ਜਾਨ ਅਤੇ ਜਿਗਰ ਨੂੰ ਚੇਤਨਾ ਪ੍ਰਦਾਨ ਕਰਨ ਵਾਲਾ ਹੈ,
ਵਹਗੁਲਚਿਹਰਕਹਾਹੈ॥੬੬੪॥
ਉਹ ਫੁੱਲ ਵਰਗੇ ਚਿਹਰੇ ਵਾਲਾ ਕਿਥੇ ਹੈ? ॥੬੬੪॥
He, who is a vessel full of the wine of heart’s love, where is that flower faced Ram?664.
ਬਾਲਮਬਿਦੇਸਆਏ॥
ਪਿਆਰੇ (ਰਾਮ ਜੀ) ਵਿਦੇਸ਼ ਤੋਂ ਆਏ ਹਨ,
ਜੀਤੇਜੁਆਨਜਾਲਮ॥
ਜਿਨ੍ਹਾਂ ਨੇ (ਰਾਵਣ ਵਰਗੇ) ਜ਼ਾਲਮ ਸੂਰਮਿਆਂ ਨੂੰ ਜਿੱਤਿਆ ਹੈ,
“After conquering the tyrants the beloved Ram has come back from distant lands
ਕਾਮਲਕਮਾਲਸੂਰਤ॥
ਜਿਨ੍ਹਾਂ ਦੀ ਸੂਰਤ ਕਮਾਲ ਦੀ ਪਰਿਪੂਰਨ ਹੈ,
ਵਰਗੁਲਚਿਹਰਕਹਾਹੈ॥੬੬੫॥
ਉਹ ਫੁੱਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੫॥
Where is he, the perfect one in all arts and who hath flower-like face?665.
ਰੋਸਨਜਹਾਨਖੂਬੀ॥
ਜੋ ਜਹਾਨ ਵਿੱਚ ਨੇਕੀ ਨੂੰ ਰੌਸ਼ਨ ਕਰਨ ਵਾਲਾ ਹੈ,
ਜਾਹਰਕਲੀਮਹਫਤਜਿ॥
ਜੋ ਸੱਤਾਂ (ਹਫ਼ਤ) ਵਲਾਇਤਾਂ ਵਿੱਚ ਪ੍ਰਗਟ ਹੈ,
“His qualities are known all over the world and he is famous in the seven regions of the world
ਆਲਮਖੁਸਾਇਜਲਵਾ॥
ਜਿਸ ਦਾ ਜਲਵਾ ਜਗਤ ਨੂੰ ਪ੍ਰਗਟ (ਕੁਸਾਇ) ਕਰਨ ਵਾਲਾ ਹੈ,
ਵਹਗੁਲਚਿਹਰਕਹਾਹੈ॥੬੬੬॥
ਉਹ ਫੁਲ ਵਰਗੇ ਮੁਖੜੇ ਵਾਲਾ ਕਿਥੇ ਹੈ? ॥੬੬੬॥
He whose light hath spread throughout the world, where is that flower-faced Ram?666.
ਜੀਤੇਬਜੰਗਜਾਲਮ॥
ਜਿਸ ਨੇ ਜ਼ਾਲਮ (ਰਾਵਣ) ਨੂੰ ਜੰਗ ਵਿੱਚ ਜਿੱਤਿਆ ਹੈ,
ਕੀਨਖਤੰਗਪਰਰਾ॥
ਜਿਸ ਨੇ ਤੀਰਾਂ ਨੂੰ ਪਰਾਂ ਵਾਲੇ (ਪੰਛੀ) ਬਣਾ ਦਿੱਤਾ ਹੈ,
“He who conquered the tyrants with the blows of his arrows
ਪੁਹਪਕਬਿਬਾਨਬੈਠੇ॥
ਜੋ ਪੁਸ਼ਪਕ ਬਿਮਾਨ ਵਿੱਚ ਬੈਠੇ ਹੋਏ ਹਨ,