ਸੀਤਾਰਵਨਕਹਾਹੈ॥੬੬੭॥
ਉਹ ਸੀਤਾ ਨਾਲ ਰਮਣ ਕਰਨ ਵਾਲਾ ਕਿਥੇ ਹੈ? ॥੬੬੭॥
Where is he who mouth the air-vehicle Pushapak and accompanies Sita?667.
ਮਾਦਰਖੁਸਾਲਖਾਤਰ॥
ਜਿਸ ਨੇ ਮਾਤਾ (ਮਾਦਰ ਕੈਕਈ) ਨੂੰ ਖੁਸ਼ (ਖੁਸਾਲਿ) ਕਰਨ ਵਾਸਤੇ
ਕੀਨੇਹਜਾਰਛਾਵਰ॥
ਆਪਣੇ ਹਜ਼ਾਰਾਂ (ਸੁੱਖ) ਨਿਛਾਵਰ ਕੀਤੇ ਸਨ,
ਮਾਤੁਰਸਿਤਾਬਧਾਈ॥
(ਉਸ ਨੂੰ ਮਿਲਣ ਲਈ) ਮਾਤਾ ਛੇਤੀ ਨਾਲ ਭੱਜੀ ਆਉਂਦੀ ਹੈ
ਵਹਗੁਲਚਿਹਰਕਹਾਹੈ॥੬੬੮॥
(ਅਤੇ ਪੁੱਛਦੀ ਹੈ), ਉਹ ਗੁਲਾਬ ਜਿਹੇ ਮੁਖੜੇ ਵਾਲਾ (ਮੇਰਾ ਰਾਮ) ਕਿਥੇ ਹੈ? ॥੬੬੮॥
“He who sacrificed thousands of his joys in order to please his mother, where is he? The mother Sita may also be congratulate today, but someone may tell us where is that flower-faced Ram?”668.
ਇਤਿਸ੍ਰੀਰਾਮਅਵਤਾਰਸੀਤਾਅਯੁਧਿਆਆਗਮਨਾਮਧਿਆਇਸਮਾਪਤੰ॥
ਇਥੇ ਰਾਮ ਅਵਤਾਰ ਦੇ ਅਯੁਧਿਆ ਵਿੱਚ ਆਗਮਨ ਨਾਂ ਵਾਲੇ ਅਧਿਆਇ ਦੀ ਸਮਾਪਤੀ।
End of the chapter entitled ‘The Entry of Sita in Ayodhya’ in Ramvatar.
ਅਥਮਾਤਾਮਿਲਣੰ॥
ਹੁਣ ਮਾਤਾ-ਮਿਲਣ ਦਾ ਕਥਨ
Now begins the description of the Meeting with the Mother :
ਰਸਾਵਲਛੰਦ॥
ਰਸਾਵਲ ਛੰਦ
RASSVAL STANZA
ਸੁਨੇਰਾਮਆਏ॥
(ਜਦੋਂ ਅਯੁਧਿਆ ਨਿਵਾਸੀਆਂ ਨੇ) ਸੁਣਿਆ
ਸਭੈਲੋਗਧਾਏ॥
ਕਿ ਸ੍ਰੀ ਰਾਮ ਆਏ ਹਨ,
When the people heard that Ram had returned, then all the people ran and fell at his feet
ਲਗੇਆਨਪਾਯੰ॥
ਸਾਰੇ ਲੋਕ (ਦੀਦਾਰ ਕਰਨ ਲਈ) ਭਜ ਪਏ,
ਮਿਲੇਰਾਮਰਾਯੰ॥੬੬੯॥
ਆ ਕੇ ਉਨ੍ਹਾਂ ਦੇ ਪੈਰੀਂ ਪਏ। ਰਾਜਾ ਰਾਮ ਵੀ (ਸਭ ਨੂੰ) ਮਿਲੇ ॥੬੬੯॥
Ram met all of them.669.
ਕੋਊਚਉਰਢਾਰੈਂ॥
(ਸ੍ਰੀ ਰਾਮ ਨੂੰ ਆ ਕੇ) ਕੋਈ ਚੌਰ ਕਰਦਾ ਹੈ,
ਕੋਊਪਾਨਖੁਆਰੈਂ॥
ਕੋਈ ਪਾਨ ਖੁਆਉਂਦਾ ਹੈ।
Someone swung she fly-whisk, someone offered the betel
ਪਰੇਮਾਤਪਾਯੰ॥
ਸ੍ਰੀ ਰਾਮ ਜਾ ਕੇ ਮਾਤਾ ਦੀ ਚਰਨੀਂ ਲੱਗੇ।
ਲਏਕੰਠਲਾਯੰ॥੬੭੦॥
(ਮਾਤਾ ਨੇ) ਗਲ ਨਾਲ ਲਾ ਲਿਆ ॥੬੭੦॥
Ram fell at the feet of his mother and his mothers hugged him to their bosom.670.
ਮਿਲੈਕੰਠਰੋਵੈਂ॥
ਗਲ ਮਿਲ ਕੇ ਦੋਵੇਂ (ਮਾਤਾ ਅਤੇ ਪੁੱਤਰ) ਰੋਂਦੇ ਹਨ।
ਮਨੋਸੋਕਧੋਵੈਂ॥
ਮਾਨੋ (ਮਨ ਦਾ) ਸ਼ੋਕ ਧੋ ਰਹੇ ਹੋਣ।
On being hugged he was weeping in order to wash away all his suffering
ਕਰੈਂਬੀਰਬਾਤੈਂ॥
ਫਿਰ ਯੁੱਧ-ਵੀਰ (ਸ੍ਰੀ ਰਾਮ) ਗੱਲਾਂ ਕਰਨ ਲੱਗੇ,
ਸੁਨੇਸਰਬਮਾਤੈਂ॥੬੭੧॥
(ਜਿਨ੍ਹਾਂ) ਸਾਰੀਆਂ ਨੂੰ ਮਾਤਾ ਸੁਣਨ ਲਗੀ ॥੬੭੧॥
The brave Ram began to talk and all the mothers listened.671.
ਮਿਲੈਲਛਮਾਤੰ॥
(ਫਿਰ) ਲੱਛਮਣ ਦੀ ਮਾਤਾ ਨੂੰ ਮਿਲੇ।
ਪਰੇਪਾਇਭ੍ਰਾਤੰ॥
(ਦੋਵੇਂ) ਭਰਾ (ਉਸ ਦੇ) ਪੈਰੀਂ ਪੈ ਗਏ।
ਕਰਿਯੋਦਾਨਏਤੋ॥
(ਸੁਮਿਤ੍ਰਾ) ਨੇ ਇਤਨਾ ਦਾਨ ਕੀਤਾ
ਗਨੈਕਉਨਕੇਤੋ॥੬੭੨॥
ਕਿ ਉਸ ਨੂੰ ਕੌਣ ਗਿਣੇ ਕਿ ਕਿੰਨਾ ਕੁ ਸੀ? ॥੬੭੨॥
Then he met the mother of Lakshman and the brother Bharat and Shatrughan touched his feet. On account of the joy of union, unaccountable charity was given.672.