GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 284
Display Settings
ਭਿਨੇਨੂਰ॥੮੦੩॥
ਅਤੇ (ਪਿੱਛੇ ਨੂੰ) ਨਹੀਂ ਵੇਖਦੇ ॥੮੦੪॥
The warriors of chopped limbs fell in the field, they were looking extremely magnificent.803.
ਲਖੈਨਾਹਿ
ਹੋਰ ਭੇਸ ਬਦਲ ਕੇ
ਭਗੇਜਾਹਿ
ਕੇਸ ਖੁੱਲ੍ਹੇ ਛੱਡ ਕੇ,
ਤਜੇਰਾਮ
ਸ਼ਸਤ੍ਰਾਂ ਨੂੰ ਛੱਡ ਕੇ-
ਧਰਮੰਧਾਮ॥੮੦੪॥
ਭੇਟਾ ('ਕੋਰ') ਵਜੋਂ- (ਭੱਜੇ ਜਾ ਰਹੇ ਹਨ ॥੮੦੫॥
They are running away without seeing anything they are leaving even Ram, the abode of Dharma.804.
ਅਉਰੈਭੇਸ
ਦੋਹਰਾ
ਖੁਲੇਕੇਸ
ਦੋਹਾਂ ਪਾਸਿਆਂ ਤੋਂ ਸੂਰਮੇ ਮਾਰੇ ਗਏ, ਦੋ ਪਹਿਰ ਚੰਗਾ ਯੁੱਧ ਮਚਿਆ।
ਸਸਤ੍ਰੰਛੋਰ
ਸਾਰੀ ਸੈਨਾ ਮਾਰੀ ਗਈ, ਸ੍ਰੀ ਰਾਮ ਹੀ ਇਕੱਲੇ ਰਹਿ ਗਏ ॥੮੦੬॥
ਦੈਦੈਕੋਰ॥੮੦੫॥
(ਜਿਨ੍ਹਾਂ ਨੇ) ਨਿਡਰ ਹੋ ਕੇ ਤਿੰਨਾਂ ਭਰਾਵਾਂ ਨੂੰ ਮਾਰ ਦਿੱਤਾ ਅਤੇ ਸਾਰੀ ਸੈਨਾ ਨੂੰ ਸੰਘਾਰ ਦਿੱਤਾ,
The warriors, disguising themselves, loosening their hair and forsaking their weapons, are running away by the sides of the battlefield.805.
ਦੋਹਰਾ
ਲਵ ਅਤੇ ਕੁਸ਼ (ਉਨ੍ਹਾਂ ਦੋਹਾਂ ਭਰਾਵਾਂ) ਨੇ ਸ੍ਰੀ ਰਾਮ ਨੂੰ ਯੁੱਧ ਲਈ ਵੰਗਾਰਿਆ ॥੮੦੭॥
DOHRA
ਦੁਹੂੰਦਿਸਨਜੋਧਾਹਰੈਪਰਯੋਜੁਧਦੁਐਜਾਮ
ਸਾਰੀ ਸੈਨਾ ਨੂੰ ਮਰਵਾ ਕੇ ਕਿੱਥੇ ਜਾ ਕੇ ਲੁਕੇ ਬੈਠੇ ਹੋ ?
The warriors of both sides were killed and for two pehars (about six houts) the war continued
ਜੂਝਸਕਲਸੈਨਾਗਈਰਹਿਗੇਏਕਲਰਾਮ॥੮੦੬॥
ਹੇ ਕੌਸ਼ਲ ਦੇਸ਼ ਦੇ ਰਾਜੇ (ਸ੍ਰੀ ਰਾਮ) ਹੁਣ ਤੁਸੀਂ ਆਪ ਆ ਕੇ ਸਾਡੇ ਨਾਲ ਯੁੱਧ ਕਰੋ ॥੮੦੮॥
All the forces of Ram were killed and now he survived alone.806.
ਤਿਹੂਭ੍ਰਾਤਬਿਨੁਭੈਹਨਯੋਅਰਸਭਦਲਹਿਸੰਘਾਰ
ਸ੍ਰੀ ਰਾਮ ਨੇ ਬਾਲਕਾਂ ਨੂੰ ਆਪਣੇ ਮੁਹਾਂਦਰੇ ਵਾਲਾ ਵੇਖ ਕੇ ਹੱਸ ਕੇ ਬਚਨ ਕਿਹਾ-
Lava and Kusha killed the three brothers and
ਲਵਅਰੁਕੁਸਜੂਝਨਨਿਮਿਤਲੀਨੋਰਾਮਹਕਾਰ॥੮੦੭॥
ਹੇ ਬਾਲਕੋ! ਤੁਹਾਡਾ ਪਿਤਾ ਕੌਣ ਹੈ? ਅਤੇ ਤੁਹਾਡੀ ਮਾਤਾ ਕੌਣ ਹੈ? ॥੮੦੯॥
Their forces fearlessly and now they challenged Ram.807.
ਸੈਨਾਸਕਲਜੁਝਾਇਕੈਕਤਿਬੈਠੇਛਪਜਾਇ
ਅਕਰਾ ਛੰਦ
The boys (of the sage) said to Ram, “O, the King of Kaushal!
ਅਬਹਮਸੋਤੁਮਹੂੰਲਰੋਸੁਨਿਸੁਨਿਕਉਸਲਰਾਇ॥੮੦੮॥
ਮਿਥਲਾ ਸ਼ਹਿਰ
You have got all your army killed and where are you hiding now? Now come and fight with us.”808.
ਨਿਰਖਬਾਲਨਿਜਰੂਪਪ੍ਰਭਕਹੇਬੈਨਮੁਸਕਾਇ
ਸ਼ੋਭਾਸ਼ਾਲੀ ਰਾਜੇ ਜਨਕ
ਕਵਨਤਾਤਬਾਲਕਤੁਮੈਕਵਨਤਿਹਾਰੀਮਾਇ॥੮੦੯॥
ਦੀ ਬਹੁਤ ਸ਼ੋਭਾਸ਼ਾਲੀ
Seeing the children as his own replica, Ram asked smilingly, “O boys! who are your parents?”809.
ਅਕਰਾਛੰਦ
ਪੁੱਤਰੀ ਸੀਤਾ ਹੈ ॥੮੧੦॥
AKRAA STANZA
ਮਿਥਲਾਪੁਰਰਾਜਾ
ਉਹ ਬਣ ਵਿੱਚ ਆਈ ਹੈ।
ਜਨਕਸੁਭਾਜਾ
ਉਸ ਨੇ ਸਾਨੂੰ ਜਨਮ ਦਿੱਤਾ ਹੈ।
ਤਿਹਸਿਸਸੀਤਾ
ਅਸੀਂ ਦੋਵੇਂ ਭਰਾ ਹਾਂ।
ਅਤਿਸੁਭਗੀਤਾ॥੮੧੦॥
ਹੇ ਰਘੂ ਕੁਲ ਦੇ ਰਾਜੇ! ਸੁਣ ਲਵੋ ॥੮੧੧॥
“Sita, the daughter of the king Janak of Mithilapur is beautiful like a propitious song 810
ਸੋਬਨਿਆਏ
ਸੀਤਾ ਰਾਣੀ (ਦੇ ਪੁੱਤਰ ਹੋਣ ਦੀ ਗੱਲ) ਸੁਣ ਕੇ