ਜੈਸੇਤਉਬਿਰਖਮੂਲਸੀਚਿਐਸਲਿਲਤਾਤੇਸਾਖਾਸਾਖਾਪਤ੍ਰਪਤ੍ਰਕਰਿਹਰਿਓਹੋਇਹੈ।
ਫੇਰ ਜਿਸ ਤਰ੍ਹਾਂ ਬਿਰਛ ਦੇ ਮੁੱਢ ਨੂੰ ਜੇਕਰ ਜਲ ਸਿੰਜੀਏ ਤਾਂ ਇਸ ਨਾਲ ਟਾਹਣ ਟਾਹਣੀਆਂ ਤੇ ਪੱਤ ਪੱਤ ਵਿਚ ਹੀ ਹਰਿਔਲ ਸਿੰਜਰ ਆਯਾ ਕਰਦੀ ਹੈ।
Just as by watering the roots and trunk of a tree, all its leaves and branches become green.
ਜੈਸੇਪਤਿਬ੍ਰਤਾਪਤਿਬ੍ਰਤਿਸਤਿਸਾਵਧਾਨਸਕਲਕੁਟੰਬਸੁਪ੍ਰਸੰਨਿਧੰਨਿਸੋਇਹੈ।
ਜਿਸ ਤਰ੍ਹਾਂ ਪਤਿਬ੍ਰਤਾ ਇਸਤ੍ਰੀ ਅਪਣੇ ਪਤੀਬ੍ਰਤਾ ਰੂਪ ਸਤ੍ਯ ਪ੍ਰਤਿਗ੍ਯਾ ਵਿਚ ਸਾਵਧਾਨ ਰਹੇ ਤਾਂ ਸਾਰਾ ਕੁਟੰਬ ਪ੍ਰਵਾਰ ਹੀ ਓਸ ਉਪਰ ਪ੍ਰਸੰਨ ਰਹਿ ਕੇ ਓਸ ਨੂੰ ਸ਼ਾਬਾਸ਼ੇ ਦਿੰਦਾ ਰਹਿੰਦਾ ਹੈ।
Just as a faithful, truthful, virtuous wife remains attentive in the service of her husband, the whole family praises her, adores her very happily.
ਜੈਸੇਮੁਖਦੁਆਰਮਿਸਟਾਨਪਾਨਭੋਜਨਕੈਅੰਗਅੰਗਤੁਸਟਪੁਸਟਿਅਵਿਲੋਇਹੈ।
ਜਿਸ ਤਰ੍ਹਾਂ ਮੂੰਹ ਰਾਹੀਂ ਮਿਠੇ ਮਿਠੇ ਸ੍ਵਾਦੀਕ ਆਹਾਰ ਆਦਿ ਛਕਦਿਆਂ ਮਿਸਟਾਨ ਪਾਨ ਕਰਦਿਆਂ ਅੰਗ ਅੰਗ ਸਰੀਰ ਦਾ ਤ੍ਰਿਪਤ ਪੁਸ਼ਟ ਹੋ ਰੱਜ੍ਯਾ ਪੁੱਜ੍ਯਾ ਦਿਖਾਈ ਦਿਆ ਕਰਦਾ ਹੈ।
Just as the mouth eats sweetmeats and all the limbs of the body feels satiated and strong.
ਤੈਸੇਗੁਰਦੇਵਸੇਵਏਕਟੇਕਜਾਹਿਤਾਹਿਸੁਰਿਨਰਬਰੰਬ੍ਰੂਹਕੋਟਮਧੇਕੋਇਹੈ।੪੬੮।
ਤਿਸੀ ਪ੍ਰਕਾਰ ਜਿਥੇ ਤਿਥੇ ਜਿਸ ਨੇ ਇਕ ਮਾਤ੍ਰ ਟੇਕ ਸ੍ਰੀ ਗੁਰੂ ਦੇਵ ਦੇ ਹੀ ਅਰਾਧਨ ਦੀ ਧਾਰ ਰਖੀ ਹੋਵੇ ਦੇਵਤੇ ਤਥਾ ਮਨੁੱਖ ਸਾਰੇ ਹੀ ਓਸ ਦੇ ਤਾਂਈ ਬਰੰ ਬ੍ਰੂਹ ਭਲਾ ਭਲਾ ਆਖਦੇ ਹਨ ਪਰ ਐਹੋ ਜੇਹ ਅਨੰਨ ਨਿਸਚੇਵਾਨ ਹੁੰਦਾ ਕ੍ਰੋੜਾਂ ਮਧੇ ਕੋਈ ਹੀ ਹੈ ॥੪੬੮॥
Similarly, the obedient disciple of the Guru who instead of other gods and goddesses is ever keen to obey the command of his Guru, everyone and all the gods praise him and call him blessed. But such an obedient and loyal disciple of the True Guru is very