GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 478
Display Settings
ਜਉਪੈਤੂੰਬਰੀਬੂਡੇਸਰਤਪਰਵਾਹਬਿਖੈਬਿਖਮੈਤਊਤਜਤਹੈਮਨਤੇ
ਜੇਕਰ ਤੂੰਬੀ ਨਦੀ ਦੇ ਹੜ੍ਹ ਵਿਚ ਭੀ ਨਹੀਂ ਡੁੱਬਦੀ ਭਾਵ ਤਰਦੀ ਰਹਿੰਦੀ ਹੈ, ਤਾਂ ਕੀਹ ਬਿਖਮੈ ਕੁੜੱਤਨ ਪਣਾ ਤਾਂ ਤਊ ਤਾਂ ਭੀ ਤਰ ਕੇ ਭੀ ਮਨ ਵਿਚੋਂ ਅੰਦਰੋਂ ਨਹੀਂ ਤ੍ਯਾਗ੍ਯਾ ਕਰਦੀ।
If a colocynth (Tumna) does not sink in fast flowing river and it does not shed its bitterness even in sweet cold water, then what good it is?
ਜਉਪੈਲਪਟੈਪਾਖਾਨਪਾਵਕਜਰੈਸੂਤ੍ਰਜਲਮੈਲੈਬੋਰਿਤਰਿਦੈਕਠੋਰਪਨਤੇ
ਜੇਕਰ ਪਾਵਕ ਲਪਟੈ ਅੱਗ ਦੀ ਲਪਟ ਨਾਲ ਪਥਰ ਨਹੀਂ ਸੜਿਆ ਤਾਂ ਕੀਹ ਉਹ ਅਪਣੇ ਰਿਦੇ ਦੇ ਕਠੋਰ ਪਣੇ ਕਾਰਣ ਤਾਂ ਸੂਤ੍ਰ ਰੱਸੀ ਨੂੰ ਭੀ ਪਾਣੀ ਵਿਚ ਨਾਲ ਹੀ ਲੈ ਡੁਬਿਆ ਕਰਦਾ ਹੈ।
If the flame of fire cannot burn the stone, and if due to its rigid nature sinks everything along with it, then what good it is ?
ਜਉਪੈਗੁਡੀਉਡੀਦੇਖੀਅਤਹੈਆਕਾਸਚਾਰੀਬਰਸਤਮੇਂਹਬਾਚੀਐਬਾਲਕਨਤੇ
ਜੇਕਰ ਗੁਡੀ ਨੂੰ ਉਡਦੀ ਹੋਈ ਆਕਾਸਚਾਤਾਰਾ ਬਣੀ ਭੀ ਦੇਖੀਏ ਪਰ ਕੀਹ ਹੋਇਆ ਮੀਂਹ ਵਰ੍ਹ ਪਵੇ ਤਾਂ ਉਡੌਨ ਵਾਲਿਆਂ ਬਾਲਕ੍ਯਾਂ ਕੋਲੋਂ ਗਲਨੋਂ ਬਚਾਈ ਨਹੀਂ ਜਾ ਸਕ੍ਯਾ ਕਰਦੀ।
A kite is seen flying in the sky like a bird, but when it starts raining it cannot be saved and retrieved by the children flying it.
ਤੈਸੇਰਿਧਿਸਿਧਿਭਾਉਦੁਤੀਆਤ੍ਰਿਗੁਨਖੇਲਗੁਰਮੁਖਸੁਖਫਲਨਾਹਿਕ੍ਰਿਤਘਨਿਤੇ।੪੭੮।
ਤਿਸੀ ਪ੍ਰਕਾਰ ਆਨ ਦੇਵ ਸੇਵਾ ਤੋਂ ਪਾਣੀ ਉਪਰ ਤੁਰਨ ਵਾ ਅੱਗ ਵਿਚ ਦੀ ਅਣਸੜਿਆਂ ਲੰਘ ਪੈਣ ਅਥਵਾ ਅਕਾਸ਼ੀ ਉਡਾਰੀਆਂ ਲੈਣ ਰੂਪ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਤਾਂ ਵਿਘਨ ਵਾਪਰਦੇ ਸਾਰ ਨਸ਼ਟ ਹੋ ਜਾਣ ਵਾਲੀ ਇਹ ਸ਼ਕਤੀ ਕਿਸ ਕੰਮ? ਇਹ ਤਾਂ ਦੁਤੀਆ ਭਉ ਮਾਯਾ ਦਾ ਪਸਾਰਾ ਤਿੰਨਾਂ ਗੁਣਾਂ ਦੀ ਹੀ ਖੇਡ ਹੈ। ਗੁਰਮੁਖੀ ਸੁਖਫਲ ਜੰਮਨ ਮਰਣ ਤੋਂ ਛੁਟਕਾਰਾ ਕ੍ਰਿਤਘਨ ਤੇ ਨਾਹਿ ਕ੍ਰਿਤਘਨ ਦੇਵਤਿਆਂ ਪਾਸੋਂ ਕਦਾਚਿਤ ਨਹੀਂ ਪ੍ਰਾਪਤ ਹੋ ਸਕਦਾ ॥੪੭੮॥
Similarly, acquiring miraculous powers like walking on the water, immunity of burning or floating in the sky is indulging in duality and is the influence of the three trait mammon (maya). (Acquiring these cannot free one from internal bitterness, nor can