ਕੇਹਰਿਅਹਾਰਮਾਸਸੁਰਹੀਅਹਾਰਘਾਸਮਧੁਪਕਮਲਬਾਸਲੇਤਸੁਖਮਾਨਹੀ।
ਸ਼ੇਰ ਦੀ ਖੁਰਾਕ ਮਾਸ ਹੈ ਗਊ ਦਾ ਅਧਾਰ ਘਾਹ ਹੈ, ਭੌਰਾ ਕਵਲ ਦੀ ਸੁਗੰਧੀ ਲੈਂਦਿਆਂ ਸੁਖ ਮੰਨਦਾ ਹੈ।
Just as meat is the food of a lion, grass-that of a cow, while a bumble bee feels happy with the fragrance of a lotus flower. Just as a fish likes living in water, a child has support of milk for sustenance and cold breeze is considered friend of a snake.
ਮੀਨਹਿਨਿਵਾਸਨੀਰਬਾਲਕਅਧਾਰਖੀਰਸਰਪਹਸਖਾਸਮੀਰਜੀਵਨਕੈਜਾਨਹੀ।
ਮੱਛੀ ਦਾ ਪਾਣੀ ਵਿਚ ਵਾਸਾ ਹੁੰਦਾ ਹੈ, ਬਾਲਕ ਦਾ ਆਸਰਾ ਦੁੱਧ ਹੈ,ਸੱਪ ਨੂੰ ਜੀਵਨ ਦਾ ਮਿੱਤਰ ਠੰਢੀ ਮਿੱਠੀ ਵਾਯੂ ਜਾਣ ਪੈਂਦਾ ਹੈ।
Just a ruddy sheldrake loves the moon, a peacock is enamored by the black clouds while the rain-bird is always craving for the Swati drop.
ਚੰਦਹਿਚਾਹੈਚਕੋਰਘਨਹਰਘਟਾਮੋਰਚਾਤ੍ਰਿਕਬੂੰਦਨਸ੍ਵਾਂਤਧਰਤਧਿਆਨਹੀ।
ਚਕੋਰ ਚੰਦ ਨੂੰ ਚਾਹੁੰਦਾ ਹੈ, ਮੋਰ ਬੱਦਲਾਂ ਦੀ ਘਟਾ ਨੂੰ ਚਾਹੁੰਦਾ ਹੈ, ਪਪੀਹਾ ਸਵਾਂਤੀ ਨਛੱਤ੍ਰ ਦੀਆਂ ਬੂੰਦਾਂ ਦਾ ਹੀ ਧਿਆਨ ਧਰਦਾ ਹੈ।
Just as a scholar indulges in discourse and exposition while a worldly person is involved in worldly affairs, just as the whole world is immersed in the love of mammon (maya),
ਪੰਡਿਤਬੇਦਬੀਚਾਰਿਲੋਕਨਮੈਲੋਕਾਚਾਰਮਾਯਾਮੋਹਮੈਸੰਸਾਰਗ੍ਯਾਨਗੁਰਗਿਆਨਹੀ।੫੯੯।
ਪੰਡਿਤ ਵੇਦ ਦੇ ਵੀਚਾਰ ਵਿਚ, ਲੋਕਾਚਾਰੀ ਲੋਕਾਂ ਵਿਚ, ਸੰਸਾਰ ਮਾਇਆ ਮੋਹ ਵਿਚ ਅਤੇ ਗਿਆਨੀ ਗੁਰੂ ਗਿਆਨ ਵਿਚ ਹੀ ਲੀਨ ਰਹਿੰਦਾ ਹੈ ॥੫੯੯॥
Similarly, a Guru-conscious and Guru aware person remains engrossed in the elixir-like name of the Lord blessed by the True Guru. (Practicing of Naam becomes then his life's support). (599)