GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 636
Display Settings
ਜੈਸੇਨੀਰਖੀਰਅੰਨਭੋਜਨਖੁਵਾਇਅੰਤਿਗਰੋਕਾਟਿਮਾਰਤਹੈਅਜਾਸ੍ਵਾਨਕਉ
ਜਿਵੇਂ ਛੋਟੀ ਜਿਹੀ ਬੇੜੀ ਵਿਚ ਬਹੁਤਾ ਭਾਰ ਪਾ ਦੇਈਏ ਤਾਂ ਉਹ ਮੰਝਧਾਰ ਵਿਚ ਹੀ ਡੁਬ ਜਾਂਦੀ ਹੈ ਤੇ ਪਾਰ ਨਹੀਂ ਪਹੁੰਚਦੀ।
Just as a male off-spring of a goat, (a he-goat) is brought up by feeding him with milk and food, and at last he is killed by cutting his neck.
ਜੈਸੇਬਹੁਭਾਰਡਾਰੀਅਤਲਘੁਨੌਕਾਮਾਹਿਬੂਡਤਹੈਮਾਝਧਾਰਪਾਰਗਵਨਕਉ
ਜਿਵੇਂ ਛੋਟੀ ਜਿਹੀ ਬੇੜੀ ਵਿਚ ਬਹੁਤਾ ਭਾਰ ਪਾ ਦਈਏ ਤਾਂ ਉਹ ਮੰਝਧਾਰ ਵਿਚ ਹੀ ਡੁੱਬ ਜਾਂਦੀ ਹੈ ਤੇ ਪਾਰ ਨਹੀਂ ਪਹੁੰਚਦੀ।
Just as a small boat is loaded with excessive baggage, then it sinks in the middle of a river where the water is more turbulent. It cannot reach the far bank.
ਜੈਸੇਬੁਰਨਾਰਿਧਾਰਿਭਰਨਸਿੰਗਾਰਤਨਿਆਪਿਆਮੈਅਰਪਤਚਿੰਤਾਕੈਭਵਨਕਉ
ਜਿਵੇਂ ਮਾੜੀ ਇਸਤਰੀ, ਸਰੀਰ ਤੇ ਪਹਿਨ ਕੇ ਸ਼ਿੰਗਾਰ ਤੇ ਗਹਿਣੇ ਪਾਪ ਕਰਮ ਕਰ ਕੇ ਆਪਣੇ ਆਪ ਨੂੰ ਰੋਗ ਦੇ ਅਰਪਨ ਕਰਦੀ ਤੇ ਚਿੰਤਾ ਦੇ ਘਰ ਵਿਚ ਪੈ ਜਾਂਦੀ ਹੈ।
Just as a prostitute adorns herself with make up and ornaments to excite other males for indulging in vices with her, she herself acquires disease and worry in life.
ਤੈਸੇਹੀਅਧਰਮਕਰਮਕੈਅਧਰਮਨਰਮਰਤਅਕਾਲਜਮਲੋਕਹਿਰਵਨਕਉ।੬੩੬।
ਤਿਵੇਂ ਦੁਰਾਚਾਰੀ ਮਨੁੱਖ ਧਰਮ ਵਿਰੋਧੀ ਕੰਮ ਕਰ ਕੇ ਅਣਿਆਈ ਮੌਤੇ ਮਰਦਾ ਤੇ ਜਮਲੋਕ ਨੂੰ ਜਾਂਦਾ ਹੈ ॥੬੩੬॥
Similarly, an immoral person dies before his death by indulging in unrighteous deeds. And when he reaches Yamlok (abode of angels of death), he bears more punishment and pain. (636)