GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਕਬਿਤ ਸਵਯੇ ਭਾਈ ਗੁਰਦਾਸ ਜੀ
ਅੰਗ 639
Display Settings
ਚੰਦਨਸਮੀਪਬਸਿਬਾਂਸਮਹਿਮਾਂਜਾਨੀਆਨਦ੍ਰੁਮਦੂਰਭਏਬਾਸਨਾਕੈਬੋਹੇਹੈ
ਜਿਵੇਂ ਚੰਦਨ ਦੇ ਨੇੜੇ ਬਾਂਸ ਨੇ ਵੱਸਕੇਉਸ ਦੀ ਮਹਿਮਾ ਨਹੀਂ ਜਾਣੀ, ਹੋਰ ਬ੍ਰਿਛ ਜੋ ਦੂਰ ਸਨ ਉਹ ਉਸ ਦੀ ਵਸ਼ਨਾ ਨਾਲ ਸੁਗੰਧਿਤ ਹੋ ਗਏ।
Just as a bamboo has not known the merits of a sandalwood tree having lived near it, but other trees though far away from it still acquire its fragrance.
ਦਾਦਰਸਰੋਵਰਮੈਂਜਾਨੈਕਮਲਗਤਿਮਕਰੰਦਕਰਿਮਧਕਰਹੀਬਿਮੋਹੇਹੈ
ਡੱਡੂ ਸਰੋਵਰ ਵਿਚ ਵੱਸਦਿਆਂ ਕਮਲ ਦੀ ਖੂਬੀ ਨਹੀਂ ਜਾਣਦਾ, ਕਮਲ ਵਿਚ ਵੱਸ ਰਹੇ ਮਕਰੰਦ ਰਸ ਕਰ ਕੇ ਤਾਂ ਭੌਰੇ ਹੀ ਮੋਹਿਤ ਹੁੰਦੇ ਹਨ।
A frog knows not the goodness of a lotus flower though it stays in the same pond, but bumble bees are crazy of the nectar that is stored in these flowers.
ਸੁਰਸਰੀਬਿਖੈਬਗਜਾਨ੍ਯੋਮਰਮਕਛੂਆਵਤਹੈਜਾਤ੍ਰੀਜੰਤ੍ਰਜਾਤ੍ਰਾਹੇਤਸੋਹੇਹੈ
ਗੰਗਾ ਵਿਚ ਵੱਸ ਕੇ ਬਗਲੇ ਨੇ ਗੰਗਾ ਦਾ ਕੁਛ ਭੇਦ ਨਹੀਂ ਜਾਣਿਆ, ਪਰ ਮਹਿਮਾ ਜਾਣਨ ਵਾਲੇ ਯਾਤ੍ਰੀ ਯਾਤਰਾ ਕਰਨ ਵਾਸਤੇ ਯਾਤ੍ਰੀਆਂ ਦੇ ਨਿਯਮ ਅਨੁਸਾਰ ਆਉਂਦੇ ਹਨ, ਤੇ ਸੋਹਣੇ ਹੋ ਜਾਂਦੇ ਹਨ।
An egret living in the waters of river Ganges does not know the importance of that water, but many people come to the river Ganges on a pilgrimage and feel honoured.
ਨਿਕਟਬਸਤਮਮਗੁਰਉਪਦੇਸਹੀਨਦੂਰਹੀਦਿਸੰਤਰਉਰਅੰਤਰਲੈਪੋਹੇਹੈ।੬੩੯।
ਤਿਵੇਂ ਮੈਂ ਗੁਰੂ ਦੇ ਨੇੜੇ ਵੱਸਦਿਆਂ ਭੀ ਗੁਰੂ ਉਪਦੇਸ਼ ਤੋਂ ਹੀਣਾ ਹਾਂ। ਪਰਦੂਰ ਦੂਰ ਤੇ ਦੇਸਾਂਤ੍ਰਾਂ ਵਿਚ ਰਹਿਣ ਵਾਲੇ ਸ਼ਰਧਾ ਵਾਲੇ ਸਿਖ ਗੁਰ ਉਪਦੇਸ਼ ਲੈ ਕੇ ਹਿਰਦੇ ਵਿਚ ਪ੍ਰੋ ਲੈਂਦੇ ਹਨ ॥੬੩੯॥
Similarly, though I live near the True Guru, I am bereft of the knowledge of His advice whereas people from far off places come to the True Guru, obtain His sermon and abides it in their heart. (639)