GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਗੁਰੂ ਰਾਮਦਾਸ ਜੀ
ਅੰਗ 653
Display Settings
Translations
ਸਲੋਕੁਮਃ
Shalok, Fourth Mahalaa:
सलोकु मः ४ ॥
ਗੁਰਮੁਖਿਅੰਤਰਿਸਾਂਤਿਹੈਮਨਿਤਨਿਨਾਮਿਸਮਾਇ
ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ।
Within the Gurmukh is peace and tranquility; his mind and body are absorbed in the Naam, the Name of the Lord.
गुरमुखि अंतरि सांति है मनि तनि नामि समाइ ॥
ਨਾਮੋਚਿਤਵੈਨਾਮੁਪੜੈਨਾਮਿਰਹੈਲਿਵਲਾਇ
ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ।
He contemplates the Naam, he studies the Naam, and he remains lovingly absorbed in the Naam.
नामो चितवै नामु पड़ै नामि रहै लिव लाइ ॥
ਨਾਮੁਪਦਾਰਥੁਪਾਇਆਚਿੰਤਾਗਈਬਿਲਾਇ
ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।
He obtains the treasure of the Naam, and his anxiety is dispelled.
नामु पदारथु पाइआ चिंता गई बिलाइ ॥
ਸਤਿਗੁਰਿਮਿਲਿਐਨਾਮੁਊਪਜੈਤਿਸਨਾਭੁਖਸਭਜਾਇ
ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ।
Meeting with the Guru, the Naam wells up, and his thirst and hunger are completely relieved.
सतिगुरि मिलिऐ नामु ऊपजै तिसना भुख सभ जाइ ॥
ਨਾਨਕਨਾਮੇਰਤਿਆਨਾਮੋਪਲੈਪਾਇ॥੧॥
ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥
O Nanak, imbued with the Naam, he gathers in the Naam. ||1||
नानक नामे रतिआ नामो पलै पाइ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ