GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ
ਅੰਗ 743
Display Settings
Translations
ਸੂਹੀਮਹਲਾ
Soohee, Fifth Mahalaa:
सूही महला ५ ॥
ਦੀਨੁਛਡਾਇਦੁਨੀਜੋਲਾਏ
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,
One who withdraws from God's Path, and attaches himself to the world,
दीनु छडाइ दुनी जो लाए ॥
ਦੁਹੀਸਰਾਈਖੁਨਾਮੀਕਹਾਏ॥੧॥
ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥
is known as a sinner in both worlds. ||1||
दुही सराई खुनामी कहाए ॥१॥
ਜੋਤਿਸੁਭਾਵੈਸੋਪਰਵਾਣੁ
ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)
He alone is approved, who pleases the Lord.
जो तिसु भावै सो परवाणु ॥
ਆਪਣੀਕੁਦਰਤਿਆਪੇਜਾਣੁ॥੧॥ਰਹਾਉ
ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
Only He Himself knows His creative omnipotence. ||1||Pause||
आपणी कुदरति आपे जाणु ॥१॥ रहाउ ॥
ਸਚਾਧਰਮੁਪੁੰਨੁਭਲਾਕਰਾਏ
ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,
One who practices truth, righteous living, charity and good deeds,
सचा धरमु पुंनु भला कराए ॥
ਦੀਨਕੈਤੋਸੈਦੁਨੀਜਾਏ॥੨॥
ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥
has the supplies for God's Path. Worldly success shall not fail him. ||2||
दीन कै तोसै दुनी न जाए ॥२॥
ਸਰਬਨਿਰੰਤਰਿਏਕੋਜਾਗੈ
ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,
Within and among all, the One Lord is awake.
सरब निरंतरि एको जागै ॥
ਜਿਤੁਜਿਤੁਲਾਇਆਤਿਤੁਤਿਤੁਕੋਲਾਗੈ॥੩॥
ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥
As He attaches us, so are we attached. ||3||
जितु जितु लाइआ तितु तितु को लागै ॥३॥
ਅਗਮਅਗੋਚਰੁਸਚੁਸਾਹਿਬੁਮੇਰਾ
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।
You are inaccessible and unfathomable, O my True Lord and Master.
अगम अगोचरु सचु साहिबु मेरा ॥
ਨਾਨਕੁਬੋਲੈਬੋਲਾਇਆਤੇਰਾ॥੪॥੨੩॥੨੯॥
(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥
Nanak speaks as You inspire him to speak. ||4||23||29||
नानकु बोलै बोलाइआ तेरा ॥४॥२३॥२९॥
WWW.GURBANI.WORLD
ਪਿਛਲਾ Share ਹੋਮ Save ਅਗਲਾ