GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਵਡਹੰਸੁ - ਗੁਰੂ ਅਮਰਦਾਸ ਜੀ
ਅੰਗ 594
Display Settings
Translations
ਸਲੋਕੁਮਃ
Shalok, Third Mahalaa:
सलोकु मः ३ ॥
ਸਤਿਗੁਰਨੋਸਭੁਕੋਵੇਖਦਾਜੇਤਾਜਗਤੁਸੰਸਾਰੁ
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ,
All the living beings of the world behold the True Guru.
सतिगुर नो सभु को वेखदा जेता जगतु संसारु ॥
ਡਿਠੈਮੁਕਤਿਹੋਵਈਜਿਚਰੁਸਬਦਿਕਰੇਵੀਚਾਰੁ
(ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ,
One is not liberated by merely seeing Him, unless one contemplates the Word of His Shabad.
डिठै मुकति न होवई जिचरु सबदि न करे वीचारु ॥
ਹਉਮੈਮੈਲੁਚੁਕਈਨਾਮਿਲਗੈਪਿਆਰੁ
(ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ।
The filth of ego is not removed, and he does not enshrine love for the Naam.
हउमै मैलु न चुकई नामि न लगै पिआरु ॥
ਇਕਿਆਪੇਬਖਸਿਮਿਲਾਇਅਨੁਦੁਬਿਧਾਤਜਿਵਿਕਾਰ
ਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ।
The Lord forgives some, and unites them with Himself; they forsake their duality and sinful ways.
इकि आपे बखसि मिलाइअनु दुबिधा तजि विकार ॥
ਨਾਨਕਇਕਿਦਰਸਨੁਦੇਖਿਮਰਿਮਿਲੇਸਤਿਗੁਰਹੇਤਿਪਿਆਰਿ॥੧॥
ਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ ॥੧॥
O Nanak, some behold the Blessed Vision of the True Guru's Darshan, with love and affection; conquering their ego, they meet with the Lord. ||1||
नानक इकि दरसनु देखि मरि मिले सतिगुर हेति पिआरि ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ