ਪ੍ਰਥਮਕਥਾਸੰਛੇਪਤੇਕਹੋਸੁਹਿਤਚਿਤੁਲਾਇ॥
ਪਹਿਲਾਂ (ਮੈਂ) ਹਿਤ-ਚਿਤ ਲਗਾ ਕੇ ਸੰਖੇਪ ਵਿਚ ਕਥਾ ਕਹਿੰਦਾ ਹਾਂ।
With the concentration of my mind, I narrate in brief my earlier story.
प्रथम कथा संछेप ते कहो सु हित चितु लाइ ॥
ਬਹੁਰਿਬਡੋਬਿਸਥਾਰਕੈਕਹਿਹੌਸਭੈਸੁਨਾਇ॥੯॥
ਫਿਰ ਵੱਡੇ ਵਿਸਤਾਰ ਨਾਲ ਸਭ ਨੂੰ ਸੁਣਾਵਾਂਗਾ ॥੯॥
Then after that, I shall relate all in great detail.9.
बहुरि बडो बिसथार कै कहिहौ सभै सुनाइ ॥९॥