GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ
ਅੰਗ 60
Display Settings
Translations
ਦੋਹਰਾ
ਦੋਹਰਾ:
DOHRA
दोहरा ॥
ਜਬਆਇਸੁਪ੍ਰਭਕੋਭਯੋਜਨਮੁਧਰਾਜਗਆਇ
ਜਦੋਂ ਪ੍ਰਭੂ ਦੀ ਆਗਿਆ ਹੋਈ ਤਾਂ (ਮੈਂ) ਇਸ ਸੰਸਾਰ ਵਿਚ ਜਨਮ ਲਿਆ।
When the Lord Willed, I was born on this earth.
जब आइसु प्रभ को भयो जनमु धरा जग आइ ॥
ਅਬਮੈਕਥਾਸੰਛੇਪਤੇਸਬਹੂੰਕਹਤਸੁਨਾਇ॥੬੪॥
ਹੁਣ ਮੈਂ ਕਥਾ ਨੂੰ ਸੰਖੇਪ ਨਾਲ ਸਾਰਿਆਂ ਨੂੰ ਕਹਿ ਕੇ ਸੁਣਾਉਂਦਾ ਹਾਂ ॥੬੪॥
Now I shall narrate briefly my own story.64.
अब मै कथा संछेप ते सबहूं कहत सुनाइ ॥६४॥
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਮਮਆਗਿਆਕਾਲਜਗਪ੍ਰਵੇਸਕਰਨੰਨਾਮਖਸਟਮੋਧਯਾਇਸਮਾਪਤਮਸਤੁਸੁਭਮਸਤੁ॥੬॥੨੭੯॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ 'ਮਮ ਆਗਿਆ ਕਾਲ ਜਗ ਪ੍ਰਵੇਸ਼ ਕਰਨਾ' ਨਾਂ ਦਾ ਛੇਵਾਂ ਅਧਿਆਇ ਸਮਾਪਤ ਹੁੰਦਾ ਹੈ, ਸਭ ਸ਼ੁਭ ਹੈ ॥੬॥੨੭੯॥
End of the Sixth Chapter of BACHITTAR NATAK entitled The Command of Supreme KAL to Me for Coming into the World.6.279.
इति स्री बचित्र नाटक ग्रंथे मम आगिआ काल जग प्रवेस करनं नाम खसटमो धयाइ समापतम सतु सुभम सतु ॥६॥२७९॥
GURBANI.WORLD
ਪਿਛਲਾ Share ਹੋਮ Save ਅਗਲਾ